ਦਰਸ਼ਨ ਖਟਕੜ
ਪੰਜਾਬੀ ਕਵੀ
ਦਰਸ਼ਨ ਖਟਕੜ (ਜਨਮ 12 ਮਈ 1946) ਇੱਕ ਪੰਜਾਬੀ ਕਵੀ ਅਤੇ ਕਮਿਊਨਿਸਟ ਸਿਆਸਤਦਾਨ ਹੈ। ਸੀ.ਪੀ.ਆਈ (ਐਮ.ਐਲ), ਨਿਊ ਡੈਮੋਕਰੇਸੀ ਦੇ ਸੀਨੀਅਰ ਆਗੂ ਹੈ। ਉਸਦੇ ਪਹਿਲੇ ਕਾਵਿ-ਸੰਗ੍ਰਹਿ ਸੰਗੀ ਸਾਥੀ ਦੀਆਂ ਤਿੰਨ ਜਿਲਦਾਂ (ਐਡੀਸ਼ਨ) ਛਪ ਚੁੱਕੀਆਂ ਹਨ। ਸੁਰਜੀਤ ਜੱਜ ਅਨੁਸਾਰ 'ਪੰਜਾਬੀ ਮਨ ਦੇ ਰਚਨਾਤਮਕ ਪਿੜ ਅੰਦਰ ਦਰਸ਼ਨ ਖਟਕੜ ਇਲਮ ਅਤੇ ਅਮਲ ਅਤੇ ਸੁਹਜ ਤੇ ਸੰਘਰਸ਼ ਦੇ ਸੁਲੱਖਣੇ ਸੰਜੋਗ ਤੋਂ ਉਦੈ ਹੁੰਦੀ ਕਾਵਿਕਾਰੀ ਦੀ ਵਿਲੱਖਣ ਸੁਰ ਹੈ।'[2]
ਦਰਸ਼ਨ ਖਟਕੜ | |
---|---|
ਜਨਮ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਭਾਰਤੀ ਪੰਜਾਬ | 12 ਮਈ 1946
ਕਿੱਤਾ | ਕਵੀ, ਪੱਤਰਕਾਰ, ਸਿਆਸਤਦਾਨ |
ਰਾਸ਼ਟਰੀਅਤਾ | ਭਾਰਤੀ |
ਕਾਲ | ਪਿਛਲੇ ਪੰਜਤਾਲੀ ਸਾਲ ਤੋਂ ਹੁਣ ਤੱਕ |
ਵਿਸ਼ਾ | ਕ੍ਰਾਂਤੀ |
ਸਾਹਿਤਕ ਲਹਿਰ | ਨਕਸਲਵਾੜੀ |
ਪ੍ਰਮੁੱਖ ਕੰਮ | ਸੰਗੀ ਸਾਥੀ, ਉਲਟੇ ਰੁਖ਼ ਪਰਵਾਜ਼ |
ਜੀਵਨ ਸਾਥੀ | ਅਰੁਣੇਸ਼ਵਰ ਕੌਰ |
ਬੱਚੇ | ਰੂਪੇਸ਼ਵਰ ਕੌਰ ਉਰਫ ਰਿਤੂ (ਧੀ), ਅਰਸ਼ਦੀਪ (ਮਰਹੂਮ ਬੇਟਾ) |
ਕਾਵਿ-ਸੰਗ੍ਰਹਿ
ਸੋਧੋ- ਸੰਗੀ ਸਾਥੀ
- ਉਲਟੇ ਰੁਖ਼ ਪਰਵਾਜ਼
ਹਵਾਲੇ
ਸੋਧੋ- ↑ http://www.hunpanjabi.net/news/512--.aspx ਦਰਸ਼ਨ ਖਟਕੜ - ਹੁਣ ਪੰਜਾਬੀ ਮੈਗਜ਼ੀਨ
- ↑ Tribune Punjabi » News » ਸੰਗੀ ਸਾਥੀ (ਕਾਵਿ ਸੰਗ੍ਰਹਿ)
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |