ਦਾਨਾ ਅਬਾਦ ( ਦਾਨਾਬਾਦ ) ਜੜਾਂਵਾਲਾ ਤਹਿਸੀਲ, ਫੈਸਲਾਬਾਦ, ਪੰਜਾਬ, ਪਾਕਿਸਤਾਨ ਦਾ ਇੱਕ ਪਿੰਡ ਹੈ। [1] [2]

ਇਹ ਮਿਰਜ਼ਾ ਸਹਿਬਾਂ ਦੀ ਪੰਜਾਬੀ ਲੋਕਕਥਾ ਵਿੱਚ ਆਉਂਦਾ ਹੈ। ਇਸ ਲੋਕਕਥਾ ਦੇ ਨਾਇਕ ਮਿਰਜ਼ਾ ਦਾ ਜਨਮ ਇਸੇ ਪਿੰਡ ਵਿੱਚ ਹੋਇਆ ਸੀ। ਦਾਨਾ ਅਬਾਦ ਖਰਲ ਜੱਟਾਂ ਦਾ ਵਤਨ ਹੈ। [2] ਪਿੰਡ ਵਿੱਚ ਮਿਰਜ਼ਾ ਸਾਹਿਬਾਂ ਦਾ ਮਕਬਰਾ ਹੈ। [1]

ਦਾਨਾ ਅਬਾਦ ਪਿੰਡ ਨਨਕਾਣਾ ਸਾਹਿਬ ਤੋਂ 30 ਕਿਲੋਮੀਟਰ ਅਤੇ ਸ਼ਾਹਕੋਟ ਤੋਂ 50 ਕਿਲੋਮੀਟਰ ਦੂਰੀ ਤੇ ਹੈ।

ਆਵਾਜਾਈ

ਸੋਧੋ

ਦਾਨਾ ਅਬਾਦ  M3 ਮੋਟਰਵੇਅ (ਪਾਕਿਸਤਾਨ) ਇੰਟਰਚੇਂਜ ਨੇੜੇ ਜੜਾਂਵਾਲਾ-ਸਯਦਵਾਲਾ ਰੋਡ 'ਤੇ ਜੜਾਂਵਾਲਾ ਸ਼ਹਿਰ ਤੋਂ 11 ਕਿਲੋਮੀਟਰ ਦੂਰ ਹੈ। [3]

ਹਵਾਲੇ

ਸੋਧੋ
  1. 1.0 1.1 Muhammad Hassan Miraj (1 April 2013). "The ballad of Mirza Saheba'n". Dawn. Pakistan. Retrieved 18 April 2021. ਹਵਾਲੇ ਵਿੱਚ ਗ਼ਲਤੀ:Invalid <ref> tag; name "Dawn" defined multiple times with different content
  2. 2.0 2.1 "Folk Tales of Pakistan: Mirza-Sahiban". All Things Pakistan (ATP) website. 26 October 2010. Retrieved 18 April 2021. ਹਵਾਲੇ ਵਿੱਚ ਗ਼ਲਤੀ:Invalid <ref> tag; name "ATP" defined multiple times with different content
  3. Dana Abad on Google maps website Retrieved 18 April 2021