ਦਿਵਿਆ ਮਦੇਰਨਾ
ਦਿਵਿਆ ਮਦਰੇਨਾ ਰਾਜਸਥਾਨ ਦੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਰਾਸ਼ਟਰੀ ਕਾਂਗਰਸ ਦੀ ਮੈਂਬਰ ਹੈ।[1] ਉਹ 2018 ਚੋਣਾਂ ਵਿੱਚ ਓਸੀਆਈ ਹਲਕੇ ਤੋਂ ਐਮ.ਐਲ.ਏ ਚੁਣੀ ਗਈ ਹੈ।
Divya Maderna | |
---|---|
Member of the Rajasthan Legislative Assembly | |
ਦਫ਼ਤਰ ਸੰਭਾਲਿਆ 11 December 2018 | |
ਹਲਕਾ | Osian |
ਨਿੱਜੀ ਜਾਣਕਾਰੀ | |
ਜਨਮ | 25/10/1984 Jaipur |
ਕੌਮੀਅਤ | India |
ਸਿਆਸੀ ਪਾਰਟੀ | Indian National Congress |
ਜੀਵਨ
ਸੋਧੋਮਦੇਰਨਾ ਸਰਕਾਰੀ ਮੰਤਰੀ ਮਹਿਪਾਲ ਮਦੇਰਨਾ ਅਤੇ ਲੀਲਾ ਮਦਰੇਨਾ ਦੀ ਧੀ ਹੈ।[2] ਉਸ ਦੇ ਦਾਦਾ ਪਰਾਸਰਾਮ ਮਦੇਰਨਾ ਵੀ ਰਾਜਨੀਤੀ ਵਿੱਚ ਸੀ, ਰਾਜਸਥਾਨ ਵਿਧਾਨ ਸਭਾ ਵਿੱਚ ਇੱਕ ਕੈਬਨਿਟ ਮੰਤਰੀ ਦੇ ਰੂਪ ਵਿੱਚ ਕੰਮਕਰ ਚੁਕੇ ਸਨ।
ਮਦੇਰਨ ਨੇ ਇੰਗਲੈਂਡ ਦੀ ਨੌਟਿੰਘਮ ਯੂਨੀਵਰਸਿਟੀ ਤੋਂ ਅਰਥ ਸ਼ਾਸਤਰ ਵਿੱਚ ਪੋਸਟ-ਗ੍ਰੈਜੂਏਟ ਦੀ ਡਿਗਰੀ ਪ੍ਰਾਪਤ ਕੀਤੀ ਹੈ। 2010 ਵਿੱਚ, 26 ਸਾਲ ਦੀ ਉਮਰ ਵਿੱਚ, ਉਸ ਨੇ ਜੋਧਪੁਰ ਨੇੜੇ ਓਸੀਆਂ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੀ ਸਫਲਤਾਪੂਰਵਕ ਲੜਾਈ ਲੜੀ।[1] ਉਸ ਨੇ ਜੋਧਪੁਰ ਦੇ ਓਸੀਆਂ ਤੋਂ 2018 'ਚ ਭਾਰਤੀ ਰਾਸ਼ਟਰੀ ਕਾਗਰਸ ਵਲੋਂ ਟਿਕਟ ਲੈ ਕੇ ਵਿਧਾਨ ਸਭਾ ਦੀ ਚੋਣ 'ਚ ਸਫਲਤਾ ਪੂਰਨ ਲੜੀ।
ਹਵਾਲੇ
ਸੋਧੋ- ↑ 1.0 1.1 "Return To The Raj". India Today (in ਅੰਗਰੇਜ਼ੀ). Retrieved 2018-10-14.
- ↑ "Divya Maderna reposes faith in Congress and Ashok Gehlot - Times of India". The Times of India. Retrieved 2018-10-14.