ਦੀਪਕ ਮਿਸਰਾ
ਭਾਰਤ ਦੇ 45ਵੇਂ ਚੀਫ ਜਸਟਿਸ
ਜਸਟਿਸ ਦੀਪਕ ਮਿਸਰਾ (ਜਨਮ 3 ਅਕਤੁਬਰ, 1953) ਭਾਰਤ ਦੇ 45ਵੇਂ ਚੀਫ ਜਸਟਿਸ ਹਨ। ਉਹਨਾ ਨੇ ਇਹ ਪਦ ਭਾਰਤ ਦੇ 44ਵੇਂ ਚੀਫ ਜਸਟਿਸ ਜਗਦੀਸ਼ ਸਿੰਘ ਖੇਹਰ ਤੋਂ ਸੰਭਾਲਿਆ।[2][3] ਇਹ ਪਦ ਸੰਭਾਲਣ ਤੋਂ ਪਹਿਲਾ ਉਹਨਾ ਨੇ ਪਟਨਾ ਹਾਈ ਕੋਰਟ, ਦਿੱਲੀ ਹਾਈ ਕੋਰਟ ਦੇ ਚੀਫ ਜਸਟਿਸ ਤੇ ਅਹੁਦੇ ਤੇ ਕੰਮ ਕੀਤਾ ਹੈ।[4][5] ਜਸਟਿਸ ਮਿਸਰਾ ਨੇ 14 ਫਰਵਰੀ, 1977 ਨੂੰ ਬਤੌਰ ਵਕੀਲ ਕੰਮ ਸ਼ੁਰੂ ਕਿਤਾ ਅਤੇ ਉਡੀਸਾ ਹਾਈ ਕੋਰਟ 'ਚ ਬਤੌਰ ਵਕੀਲ ਕੰਮ ਕੀਤਾ। ਉਹ 1996 'ਚ ਉਡੀਸਾ ਹਾਈ ਕੋਰਟ ਅਤੇ ਮੱਧ ਪ੍ਰਦੇਸ਼ ਹਾਈ ਕੋਰਟ 'ਚ ਅਡੀਸ਼ਨ ਜੱਜ ਨਿਯੁਕਤ ਹੋਈ। 19 ਦਸੰਬਰ, 1997 ਵਿੱਚ ਆਪ ਪੱਕੇ ਜੱਜ ਦੇ ਤੌਰ 'ਤੇ ਨਯੁਕਤ ਹੋਈ।[6]
ਚੀਫ ਜਸਟਿਸ ਦੀਪਕ ਮਿਸਰਾ | |
---|---|
![]() ਰਾਸ਼ਟਰਪਤੀ ਭਵਨ 'ਚ ਸੌਂਹ ਚੁੱਕਣ ਸਮੇਂ | |
45ਵਾਂ ਚੀਫ ਜਸਟਿਸ | |
ਦਫ਼ਤਰ ਵਿੱਚ 28 ਅਗਸਤ, 2017 – 2 ਅਕਤੂਬਰ 2018 | |
ਦੁਆਰਾ ਨਿਯੁਕਤੀ | ਰਾਮ ਨਾਥ ਕੋਵਿੰਦ (ਭਾਰਤ ਦਾ ਰਾਸ਼ਟਰਪਤੀ) |
ਤੋਂ ਪਹਿਲਾਂ | ਜਸਟਿਸ ਜਗਦੀਸ਼ ਸਿੰਘ ਖੇਹਰ |
ਤੋਂ ਬਾਅਦ | ਰੰਜਨ ਗੋਗੋਈ |
ਭਾਰਤ ਦੀ ਸੁਪਰੀਮ ਕੋਰਟ ਦਾ ਜੱਜ | |
ਦਫ਼ਤਰ ਸੰਭਾਲਿਆ 10 ਅਕਤੂਬਰ, 2011 | |
ਦੁਆਰਾ ਨਿਯੁਕਤੀ | ਭਾਰਤ ਦਾ ਰਾਸ਼ਟਰਪਤੀ ਪ੍ਰਣਬ ਮੁਖਰਜੀ |
ਪਟਨਾ ਹਾਈ ਕੋਰਟ ਦਾ ਚੀਫ ਜਸਟਿਸ | |
ਦਫ਼ਤਰ ਵਿੱਚ ਦਸੰਬਰ, 2009 – ਮਈ 2010 | |
ਦਿੱਲੀ ਹਾਈ ਕੋਰਟ ਦਾ ਚੀਫ ਜਸਟਿਸ | |
ਦਫ਼ਤਰ ਵਿੱਚ 24 ਮਈ, 2010 – 10 ਅਕਤੂਬਰ, 2011 | |
ਨਿੱਜੀ ਜਾਣਕਾਰੀ | |
ਜਨਮ | 3 ਅਕਤੂਬਰ 1953 |
ਰਿਸ਼ਤੇਦਾਰ | ਰੰਗਾ ਨਾਥ ਮਿਸਰਾ (ਚਾਚਾ)[1] |
ਅਲਮਾ ਮਾਤਰ | ਐਮ.ਐਸ. ਲਾਅ ਕਾਲਜ, ਕਟਕ |
ਹਵਾਲੇ
ਸੋਧੋ- ↑
- ↑ "Hon'ble Mr. Justice Dipak Mishra". Supreme Court of India.
- ↑
- ↑ http://economictimes.indiatimes.com/news/politics-and-nation/justice-behind-national-anthem-ruling-will-be-next-cji-7-things-about-dipak-mishra/articleshow/59973937.cms
- ↑ http://m.timesofindia.com/home/sunday-times/He-taught-me-that-law-needs-to-have-a-human-face/articleshow/52273469.cms
- ↑ "Hon'ble Mr. Justice Dipak Misra". Supreme Court of India.