ਦੁੱਲਾ ਭੱਟੀ (ਫ਼ਿਲਮ)

2016 ਦੀ ਇੱਕ ਫ਼ਿਲਮ

ਦੁੱਲਾ ਭੱਟੀ ਇੱਕ 2016 ਦੀ ਭਾਰਤੀ ਪੰਜਾਬੀ -ਭਾਸ਼ਾ ਦੀ ਫਿਲਮ ਹੈ ਜੋ ਮਿਨਾਰ ਮਲਹੋਤਰਾ ਦੁਆਰਾ ਨਿਰਦੇਸ਼ਤ ਹੈ ਅਤੇ ਇਸ ਵਿੱਚ ਬੀਨੂੰ ਢਿੱਲੋਂ, ਅਮਨ ਹੁੰਦਲ, ਸਰਦਾਰ ਸੋਹੀ, ਬੀ.ਐੱਨ ਸ਼ਰਮਾ, ਅਮਰ ਨੂਰੀ, ਦੇਵ ਖਰੌੜ, ਨਿਰਮਲ ਰਿਸ਼ੀ ਅਤੇ ਮਲਕੀਤ ਰੌਣੀ ਨੇ ਅਭਿਨੈ ਕੀਤਾ ਹੈ। ਫਿਲਮ ਦੀ ਕਾਸਟਿੰਗ ਕਾਮਜ਼ ਕ੍ਰਿਏਸ਼ਨਜ਼ ਅਤੇ ਸ਼ੈਫਾਲੀ ਸ਼੍ਰੀਵਾਸਤਵ ਦੁਆਰਾ ਕੀਤੀ ਗਈ ਹੈ। ਫਿਲਮ ਦੁੱਲਾ ਭੱਟੀ ਦੀ ਕਹਾਣੀ ਤੋਂ ਪ੍ਰੇਰਿਤ ਹੈ।[2]ਇਹ ਫਿਲਮ ਦੋ ਭਰਾਵਾਂ ਦੀ ਕਹਾਣੀ ਤੇਬਣਾਈ ਗਈ ਹੈ

ਦੁੱਲਾ ਭੱਟੀ
ਤਸਵੀਰ:Dulla Bhatti - Poster.jpg
ਨਿਰਦੇਸ਼ਕਮੀਨਾਰ ਮਲਹੋਤਰਾ
ਲੇਖਕਮੀਨਾਰ ਮਲਹੋਤਰਾ
ਨਿਰਮਾਤਾਅਮੀਤਾਂਸ਼,ਮਨੀ ਧਾਲੀਵਾਲ,ਨਮਨ ਗੁਪਤਾ,ਸ਼ਕਤੀ
ਸਿਤਾਰੇਬੀਨੂੰ ਢਿੱਲੋਂ
ਅਮਨ ਹੁੰਦਲ
ਸਰਦਾਰ ਸੋਹੀ
ਬੀ.ਐੱਨ ਸ਼ਰਮਾ
ਦੇਵ ਖਰੌੜ
ਅਮਰ ਨੂਰੀ
ਸਿਨੇਮਾਕਾਰਪੁਰੁਸ਼ੋਤਮ ਚੌਧਰੀ
ਸੰਪਾਦਕਮੀਨਾਰ ਮਲਹੋਤਰਾ
ਸੰਗੀਤਕਾਰਲਾਡੀ ਗਿੱਲ
ਰਿਲੀਜ਼ ਮਿਤੀ
  • 10 ਜੂਨ 2016 (2016-06-10)
ਦੇਸ਼ਭਾਰਤ
ਭਾਸ਼ਾਪੰਜਾਬੀ
ਬਾਕਸ ਆਫ਼ਿਸ3.50 crore (US$4,40,000)[1]

ਕਾਸਟ ਸੋਧੋ

  • ਦਾਰਾ ਵਜੋਂ ਬੀਨੂੰ ਢਿੱਲੋਂ
  • ਅਮਨ ਹੁੰਦਲ
  • ਸਰਦਾਰ ਸੋਹੀ
  • ਬੀਐਨ ਸ਼ਰਮਾ
  • ਦੇਵ ਖਰੌੜ
  • ਅਮਰ ਨੂਰੀ
  • ਮਲਕੀਤ ਰੌਣੀ
  • ਨਿਰਮਲ ਰਿਸ਼ੀ
  • ਅਮਿਤਾਂਸ਼
  • ਨਮਨ ਗੁਪਤਾ
  • ਮਨੀ ਧਾਲੀਵਾਲ
  • ਅਨਮੋਲ ਵਰਮਾ

ਹਵਾਲੇ ਸੋਧੋ

  1. Bahukhandi, shubham (15 June 2016). "Dulla Bhatti 7th Day Box Office Collection Total Earning Report".
  2. "Dulla Bhatti Wala". PunjabiTeshan. 30 March 2016. Retrieved 31 March 2016.

ਬਾਹਰੀ ਲਿੰਕ ਸੋਧੋ