ਨਿਰਮਲ ਰਿਸ਼ੀ (ਅਭਿਨੇਤਰੀ)

ਨਿਰਮਲ ਰਿਸ਼ੀ (ਪੰਜਾਬੀ: ਨਿਰਮਲ ਰਿਸ਼ੀ) ਇੱਕ ਪੰਜਾਬੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਉਹ ਸਭ ਤੋਂ ਪਹਿਲਾਂ ਉਨ੍ਹਾਂ ਦੀ ਪਹਿਲੀ ਭੂਮਿਕਾ ਲੌਂਗ ਦਾ ਲਿਸ਼ਕਾਰਾ(1983) ਵਿੱਚ ਗੁਲਾਬੋ ਮਾਸੀ ਦੇ ਤੌਰ ਉੱਤੇ ਭੂਮਿਕਾ ਲਈ ਜਾਣੀ ਜਾਂਦੀ ਹੈ।

ਨਿਰਮਲ ਰਿਸ਼ੀ
ਜਨਮ28 ਅਗਸਤ 1943
ਪੇਸ਼ਾਅਭਿਨੇਤਰੀ, ਅਧਿਆਪਕ
ਸਰਗਰਮੀ ਦੇ ਸਾਲ1970s-ਵਰਤਮਾਨ

ਸ਼ੁਰੂਆਤੀ ਜੀਵਨ ਅਤੇ ਫਿਲਮ ਕੈਰੀਅਰ ਸੋਧੋ

ਰਿਸ਼ੀ ਦਾ ਜਨਮ 1943 ਵਿੱਚ ਮਾਨਸਾ, ਪੰਜਾਬ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਬਲਦੇਵ ਕ੍ਰਿਸ਼ਣ ਰਿਸ਼ੀ ਸੀ ਅਤੇ ਮਾਤਾ ਦਾ ਨਾਂ ਬੱਚਨੀ ਦੇਵੀ ਸੀ। ਉਹ ਆਪਣੇ ਸਕੂਲ ਦੇ ਦਿਨਾਂ ਤੋਂ ਥਿਏਟਰ ਵਿੱਚ ਰੁਚੀ ਸੀ। ਉਸਨੇ ਇੱਕ ਸਰੀਰਕ ਸਿੱਖਿਆ ਇੰਸਟ੍ਰਕਟਰ ਬਣਨ ਦੀ ਚੋਣ ਕੀਤੀ ਅਤੇ ਸਰੀਰਕ ਸਿੱਖਿਆ ਲਈ ਸਰਕਾਰੀ ਕਾਲਜ ਪਟਿਆਲਾ ਵਿੱਚ ਦਾਖਲਾ ਲਿਆ।[2]

ਉਸਨੇ 60 ਦੇ ਕਰੀਬ ਫਿਲਮਾਂ ਵਿੱਚ ਅਦਾਕਾਰੀ ਕੀਤੀ।ਲੌਂਗ ਦਾ ਲਿਸ਼ਕਾਰਾ (1983) ਉੱਚਾ ਦਰ ਬਾਬੇ ਨਾਨਕ ਦਾ (1985), ਦੀਵਾ ਬਲੇ ਸਾਰੀ ਰਾਤ, ਸੁਨੇਹਾ, ਲਵ ਪੰਜਾਬ (2015), ਡੈਥ ਔਨ ਵੀਲਜ਼, ਵੁਮੇਨ ਫ੍ਰੋਮ ਦੀ ਈਸਟ, ਨਿੱਕਾ ਜ਼ੈਲਦਾਰ (2016), ਅੰਗਰੇਜ (2015), ਲਹੌਰੀਏ (2017), and ਨਿੱਕਾ ਜ਼ੈਲਦਾਰ 2 (2017) ਅਤੇ ਬੋਲੀਵੁਡ ਦੀ ਫਿਲਮ ਦੰਗਲ (2016) ਵਿੱਚ ਮਹਿਮਾਨ ਭੂਮਿਕਾ।[3]

ਹਵਾਲੇ ਸੋਧੋ

  1. Channel Punjabi (22 April 2017). "Nirmal Rishi - Exclusive Interview - Cafe Punjabi - Channel Punjabi Beats" – via YouTube.
  2. "ਪੁਰਾਲੇਖ ਕੀਤੀ ਕਾਪੀ". Archived from the original on 2009-01-08. Retrieved 2017-10-16.
  3. Newsdesk. "Nirmal Rishi: Living with theatre, its ups and downs".[permanent dead link]