ਦੇਬੀ ਮਖਸੂਸਪੁਰੀ (ਜਨਮ 10 ਜੂਨ 1966) ਇੱਕ ਪੰਜਾਬੀ ਗਾਇਕ-ਗੀਤਕਾਰ ਅਤੇ ਕਵੀ ਹੈ। ਉਹ ਪਹਿਲਾਂ ਗੀਤਕਾਰ ਸੀ ਅਤੇ ਉਸ ਦਾ ਪਹਿਲਾ ਗੀਤ ਗਾਇਕ ਕੁਲਦੀਪ ਮਾਣਕ ਨੇ ਗਾਇਆ।[1][2] ਉਦੋਂ ਇਹਨਾਂ ਦੀ ਉਮਰ ਵੀਹ ਸਾਲ ਦੀ ਸੀ। ਗਾਇਕ ਦੇ ਤੌਰ ’ਤੇ ਉਸ ਨੇ ਆਪਣੀ ਪਹਿਲੀ ਐਲਬਮ, ਜਦ ਮਾਂ ਨਹੀਂ ਰਹਿੰਦੀ, 1994 ਵਿੱਚ ਜਾਰੀ ਕੀਤੀ।

ਦੇਬੀ ਮਖਸੂਸਪੁਰੀ
ਜਾਣਕਾਰੀ
ਜਨਮ (1966-06-10) 10 ਜੂਨ 1966 (ਉਮਰ 58)
ਮਖਸੂਸਪੁਰ, ਹੁਸ਼ਿਆਰਪੁਰ, ਪੰਜਾਬ
ਸਾਲ ਸਰਗਰਮ1994-ਹਾਲ, ਗੀਤਕਾਰ - 1986-ਹਾਲ
ਵੈਂਬਸਾਈਟdebimakhsoospuri.net

ਮੁੱਢਲਾ ਜੀਵਨ

ਸੋਧੋ

ਮਖਸੂਸਪੁਰੀ ਦਾ ਜਨਮ 10 ਜੂਨ 1966 ਨੂੰ, ਬਤੌਰ ਗੁਰਦੇਵ ਸਿੰਘ ਗਿੱਲ, ਪੰਜਾਬ ਦੇ ਪਿੰਡ ਮਖਸੂਸਪੁਰ (ਹੁਣ ਹੁਸ਼ਿਆਰਪੁਰ ਜ਼ਿਲੇ) ਵਿਖੇ ਹੋਇਆ।[1]ਦੇਬੀ ਮਖਸੂਸਪੁਰੀ ਇੱਕ ਸ਼ਾਇਰ ਵੀ ਹਨ। ਦੇਬੀ ਮਖਸੂਸਪੁਰੀ ਦਾ ਪਹਿਲਾ ਗੀਤ ਮਰਹੂਮ ਗਾਇਕ ਕੁਲਦੀਪ ਮਾਣਕ ਵੱਲੋਂ ਗਾਇਆ ਗਿਆ ਸੀ। ਮਖਸੂਸਪੁਰੀ ਦੀ ਪਹਿਲੀ ਐਲਬਮ 1994 ਵਿੱਚ ਆਈ ਸੀ।

ਹਵਾਲੇ

ਸੋਧੋ
  1. 1.0 1.1 "Debi Makhsoospuri Biography". 5abiMusic.com. ਮਈ 2011. Archived from the original on 2012-07-05. Retrieved ਨਵੰਬਰ 18, 2012. {{cite web}}: External link in |publisher= (help); Unknown parameter |dead-url= ignored (|url-status= suggested) (help)
  2. "Debi Makhsoospuri". PunjabSpider.com. Retrieved ਨਵੰਬਰ 18, 2012. {{cite web}}: External link in |publisher= (help)