ਦੈਨਿਕ ਨਵਜਯੋਤੀ
ਦੈਨਿਕ ਨਵਜਯੋਤੀ ਇੱਕ ਹਿੰਦੀ ਭਾਸ਼ਾ ਦਾ ਰੋਜ਼ਾਨਾ ਅਖ਼ਬਾਰ ਹੈ, ਜੋ ਰਾਜਸਥਾਨ ਵਿੱਚ ਜੈਪੁਰ, ਜੋਧਪੁਰ, ਅਜਮੇਰ, ਉਦੈਪੁਰ ਅਤੇ ਕੋਟਾ ਤੋਂ ਪ੍ਰਕਾਸ਼ਤ ਹੁੰਦਾ ਹੈ। ਇਸਦੀ ਸਥਾਪਨਾ ਆਜ਼ਾਦੀ ਘੁਲਾਟੀਏ ਕੈਪਟਨ ਦੁਰਗਾਪ੍ਰਸਾਦ ਚੌਧਰੀ ਨੇ 1936 ਵਿੱਚ ਕੀਤੀ ਸੀ।
ਤਸਵੀਰ:DainikNavajyotiLogo.png | |
ਤਸਵੀਰ:DainikNavajyotiCover.jpg | |
ਕਿਸਮ | Daily newspaper |
---|---|
ਫਾਰਮੈਟ | Broadsheet |
ਮਾਲਕ | Navajyoti Printing Press Pvt. Ltd. |
ਸਥਾਪਨਾ | 1936 |
ਰਾਜਨੀਤਿਕ ਇਲਹਾਕ | Liberal |
ਭਾਸ਼ਾ | Hindi |
ਮੁੱਖ ਦਫ਼ਤਰ | Ajmer |
Circulation | 80000+ |
ਵੈੱਬਸਾਈਟ | www |
ਮੁਫ਼ਤ ਆਨਲਾਈਨ ਪੁਰਾਲੇਖ | epaper |
ਸੰਸਕਰਣ
ਸੋਧੋਹੇਠ ਲਿਖੀਆਂ ਥਾਵਾਂ ਤੋਂ ਦੈਨਿਕ ਨਵਜਯੋਤੀ:
- ਅਜਮੇਰ
- ਜੈਪੁਰ
- ਜੋਧਪੁਰ
- ਕੋਟਾ, ਰਾਜਸਥਾਨ
- ਨਾਗੌਰ
- ਉਦੈਪੁਰ
- ਗੰਗਾਪੁਰ ਸ਼ਹਿਰ
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- Dainik Navajyoti official website (in Hindi)