ਧਨਬਾਦ ਭਾਰਤੀ ਪ੍ਰਾਂਤ ਝਾਰਖੰਡ ਦਾ ਕੋਲੇ ਦੀਆਂ ਖਾਨਾ ਲਈ ਮਸ਼ਹੂਰ, ਸਭ ਤੋਂ ਵੱਡਾ ਸ਼ਹਿਰ ਹੈ। ਟਾਟਾ, ਬੀਸੀਸੀਐਲ, ਈਸੀਐਲ, ਇੰਡੀਅਨ ਆਇਰਨ ਐੰਡ ਸਟੀਲ ਕੰਪਨੀ ਦੀਆਂ ਇਥੇ ਕੋਲੇ ਦੀਆਂ ਖਾਨਾਂ ਹਨ। ਇਥੇ ਇੰਡੀਅਨ ਸਕੂਲ ਆਫ ਮਾਈਨਜ਼, ਰੇਲਵੇ ਡਵੀਜਨ, ਜ਼ਿਲ੍ਹਾ ਹੈਡਕੁਆਟਰ ਹੈ। ਇਸ ਦੀਆਂ ਇੱਕ ਲੋਕ ਸਭਾ ਦੀ ਅਤੇ ਛੇ ਵਿਧਾਨ ਸਭਾ ਦੀਆਂ ਸੀਟਾਂ ਹਨ।[1]

ਧਨਬਾਦ
धनबाद,دھنباد
ਮਹਾਂਨਗਰ
ਧਨਬਾਦ ਰੇਲਵੇ ਸਟੇਸ਼ਨ, ਗੋਲਚੱਕਾਰ, ਬੈਂਕ ਅਤੇ ਹੋਰ
ਉਪਨਾਮ: 'ਭਾਰਤ ਦੀ ਕੋਲਾ ਰਾਜਧਾਨੀ'

Lua error in ਮੌਡਿਊਲ:Location_map/multi at line 27: Unable to find the specified location map definition: "Module:Location map/data/India Jharkhand" does not exist.ਝਾਰਖੰਡ ਵਿੱਚ ਧਨਬਾਦ ਦੀ ਸਥਿਤੀ

23°48′N 86°27′E / 23.8°N 86.45°E / 23.8; 86.45ਗੁਣਕ: 23°48′N 86°27′E / 23.8°N 86.45°E / 23.8; 86.45
ਦੇਸ਼ ਭਾਰਤ
ਪ੍ਰਾਂਤਝਾਰਖੰਡ
ਜ਼ਿਲ੍ਹੇਧਨਬਾਦ
ਖੇਤਰ
 • ਮਹਾਂਨਗਰ577 km2 (223 sq mi)
ਉਚਾਈ222 m (728 ft)
ਅਬਾਦੀ (2011)
 • ਮਹਾਂਨਗਰ1,195,298
 • ਰੈਂਕ33ਵਾਂ
 • ਘਣਤਾ2,100/km2 (5,400/sq mi)
 • ਸ਼ਹਿਰੀ1,84,14,288
ਭਾਸ਼ਾ
 • ਦਫਤਰੀਹਿੰਦੀ ਭਾਸ਼ਾ, ਉਰਦੂ
ਟਾਈਮ ਜ਼ੋਨIST (UTC+5:30)
ਪਿੰਨ ਕੋਡ826001
ਟੈਲੀਫੋਨ ਕੋਡ+91-326
ਵਾਹਨ ਰਜਿਸਟ੍ਰੇਸ਼ਨ ਪਲੇਟJH 10: BR 17 (Discontinued)
ਵੈੱਬਸਾਈਟwww.dhanbad.nic.in

ਦੇਖਣਯੋਗ ਸਥਾਨਸੋਧੋ

ਮੈਥਨ ਝੀਲ ਜੋ ਕਿ 65 km2 ਦੇ ਖੇਤਰਫਲ ਵਿੱਚ ਫੈਲੀ ਹੋਈ ਹੈ। ਪੰਛੀ ਅਤੇ ਹਿਰਨ ਸੈਂਚਰੀ ਵੀ ਹੈ। ਇਥੇ 15 ਦਸੰਬਰ ਤੋਂ 20 ਜਨਵਰੀ ਵਿੱਚ ਇਸ ਸਥਾਨ ਦੀ ਸੈਰ ਕੀਤੀ ਜਾ ਸਕਦੀ ਹੈ। ਟੋਪਚੰਚੀ ਝੀਲ, ਕਲਿਆਨੇਸ਼ਵਾਰੀ ਮੰਦਰ, ਰਾਮ ਮੰਦਰ, ਸ਼ਕਤੀ ਮੰਦਰ, ਭਾਟਿੰਡਾ ਝਰਨਾ, ਪੰਚੇਤ ਡੈਮ ਦੇਖਣਯੋਗ ਸਥਾਨ ਹੈ।

ਹਵਾਲੇਸੋਧੋ

  1. Eleven Indian cities among 100 fastest growing cities in the world Archived 2009-03-14 at the Wayback Machine.. Merinews.com. Retrieved on 2012-04-14.