ਧੂਮਾਵਤੀ
ਧੂਮਾਵਤੀ (ਸੰਸਕ੍ਰਿਤ: धूमावती, Dhūmāvatī, ਸ਼ਾਬਦਿਕ ਅਰਥ "ਧੁਆਂ") ਮਹਾਵਿਦਿਆਸ, ਤਾਂਤ੍ਰਿਕ ਦੇਵੀਆਂ ਦਾ ਇੱਕ ਸਮੂਹ, ਵਿਚੋਂ ਇੱਕ ਹੈ। ਧੂਮਾਵਤੀ ਦੇਵੀ, ਹਿੰਦੂ ਬ੍ਰਹਮ ਮਾਤਾ, ਦੇ ਭਿਆਨਕ ਪਹਿਲੂ ਨੂੰ ਦਰਸਾਉਂਦੀ ਹੈ। ਉਸ ਨੂੰ ਅਕਸਰ ਇੱਕ ਪੁਰਾਣੀ, ਬਦਸੂਰਤ ਵਿਧਵਾ ਦੇ ਤੌਰ 'ਤੇ ਦਰਸਾਇਆ ਜਾਂਦਾ ਹੈ ਅਤੇ ਹਿੰਦੂ ਧਰਮ ਵਿੱਚ ਅਸ਼ੁੱਧ ਅਤੇ ਅਸਾਧਾਰਨ ਮੰਨੀਆਂ ਜਾਂਦੀਆਂ ਚੀਜ਼ਾਂ ਨਾਲ ਜੁੜਿਆ ਹੋਇਆ ਹੈ। ਦੇਵੀ ਅਕਸਰ ਘੋੜਿਆਂ ਤੋਂ ਬਗੈਰ ਇੱਕ ਰੱਥ 'ਤੇ ਦਿਖਾਈ ਗਈ ਜਾਂ ਇੱਕ ਕਾਂ 'ਤੇ ਸਵਾਰ ਦਿਖਾਈ ਗਈ ਹੈ।
ਧੂਮਾਵਤੀ | |
---|---|
Goddess which cures strife, loneliness, unfulfilled desires and inauspicious things | |
ਦੇਵਨਾਗਰੀ | धूमावती |
ਸੰਸਕ੍ਰਿਤ ਲਿਪੀਅੰਤਰਨ | Dhūmavatī |
ਮਾਨਤਾ | ਪਾਰਵਤੀ/ਸਤੀ, ਮਹਾਵਿਦਿਆ, ਆਦਿਸ਼ਕਤੀ ਅਤੇ ਮਹਾਕਾਲੀ |
ਨਿਵਾਸ | Kailash |
ਮੰਤਰ | ਓਮ ਧੂਮ ਧੂਮ ਧੁਮਾਵਤੀ ਥਾਹਾ ਸਵਾਹਾ |
ਵਾਹਨ | ਕਾਂ |
Consort | ਸ਼ਿਵ (ਵਿਧਵਾ ਹੋਣ ਤੋਂ ਪਹਿਲਾਂ) |
ਆਰੰਭ
ਸੋਧੋਧੂਮਾਵਤੀ ਦੀ ਮਹਾਵਿਦਿਆ ਸਮੂਹ ਤੋਂ ਬਾਹਰ ਇੱਕ ਸੁਤੰਤਰ ਹੋਂਦ ਹੈ। ਮਹਾਵਿਦਿਆਸ ਵਿਚਕਾਰ ਸ਼ਾਮਿਲ ਹੋਣ ਤੋਂ ਪਹਿਲਾਂ ਉਸ ਦਾ ਕੋਈ ਵੀ ਇਤਿਹਾਸਕ ਜ਼ਿਕਰ ਨਹੀਂ ਹੋਇਆ।[1] ਗਰੀਬੀ, ਮਾਯੂਸੀ ਅਤੇ ਨਿਰਾਸ਼ਾ ਦੀ ਦੇਵੀ ਹੋਣ ਦੇ ਨਾਤੇ, ਡੇਨਯੂਲੂ ਧੂਮਾਵਤੀ ਨੂੰ ਨਿਰ੍ਰਤੀ, ਬਿਮਾਰੀ ਅਤੇ ਬਿਪਤਾ ਦੀ ਦੇਵੀ, ਅਤੇ ਅਲਕਸ਼ਮੀ, ਨਾਲ ਜੋੜਦਾ ਹੈ, ਬਿਮਾਰੀ ਅਤੇ ਬਿਪਤਾ ਦੀ ਦੇਵੀ ਨਿਰੀਤੀ ਨਾਲ, ਅਤੇ ਦੁਰਵਿਹਾਰ ਅਤੇ ਗਰੀਬੀ ਦੀ ਦੇਵੀ ਅਲਕਸ਼ਮੀ ਨਾਲ ਮਿਲਦੀ ਹੈ।[2] ਕਿਨਸਲੇ ਇੱਕ ਹੋਰ ਦੇਵੀ, ਜਏਸਥਾ, ਨੂੰ ਸੂਚੀ ਵਿੱਚ ਦਰਜ ਕਰਦਾ ਹੈ।[3]
ਇਹ ਵੀ ਦੇਖੋ
ਸੋਧੋ- ਮਹਾਵਿਦਿਆ
- ਸੰਤਾ ਮੁਏਰਤੇ
ਨੋਟਸ
ਸੋਧੋ- ↑ Kinsley (1997), ਪੀ.176
- ↑ Daniélou, Alain (1991-12-01). The myths and gods of India. Inner Traditions / Bear & Company. pp. 282–3. ISBN 978-0-89281-354-4.
- ↑ Kinsley (1997), ਸਫ਼ੇ 178-181
ਹਵਾਲੇ
ਸੋਧੋ- Kinsley, David R. (1988). "Tara, Chinnamasta and the Mahavidyas". Hindu Goddesses: Visions of the Divine Feminine in the Hindu Religious Tradition (1 ed.). University of California Press. pp. 161–177. ISBN 978-0-520-06339-6.
- Kinsley, David R. (1997). Tantric visions of the divine feminine: the ten mahāvidyās. University of California Press. ISBN 978-0-520-20499-7.
- Frawley, David (March 1994). "Dhumavati: The Grandmother spirit". Tantric Yoga and the Wisdom Goddesses: Spiritual Secrets of Ayurveda. Lotus Press. pp. 121–128. ISBN 978-0-910261-39-5.
- Zeiler, Xenia (2012). "Transformations in the Textual Traditions of Dhumavati". In Keul, István (ed.). Transformations and Transfer of Tantra in Asia and Beyond. Walter de Gruyter.
- Bernard, Elizabeth Anne (2000). Chinnamasta: The Aweful Buddhist and Hindu Tantric Goddess. Motilal Banarsidass. ISBN 978-81-208-1748-7.