ਨਤਾਲੀਆ ਪਰਵੇਜ਼ (ਜਨਮ 25 ਦਸੰਬਰ 1995) ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1] ਉਸਨੇ ਆਪਣੀ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ (ਡਬਲਯੂ.ਟੀ 20 ਆਈ) ਦੀ ਸ਼ੁਰੂਆਤ 9 ਨਵੰਬਰ 2017 ਨੂੰ ਨਿਊਜ਼ੀਲੈਂਡ ਮਹਿਲਾ ਟੀਮ ਖਿਲਾਫ਼ ਕੀਤੀ ਸੀ।[2] ਉਸਨੇ 20 ਮਾਰਚ 2018 ਨੂੰ ਸ਼੍ਰੀਲੰਕਾ ਮਹਿਲਾ ਕ੍ਰਿਕਟ ਟੀਮ ਵਿਰੁੱਧ ਪਾਕਿਸਤਾਨ ਮਹਿਲਾ ਲਈ ਆਪਣੀ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ ਕੀਤੀ।[3]

Natalia Pervaiz
ਨਿੱਜੀ ਜਾਣਕਾਰੀ
ਪੂਰਾ ਨਾਮ
Natalia Pervaiz
ਜਨਮ (1995-12-25) 25 ਦਸੰਬਰ 1995 (ਉਮਰ 29)
Bandala Valley, Azad Kashmir, Pakistan
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm medium
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 78)20 March 2018 ਬਨਾਮ Sri Lanka
ਆਖ਼ਰੀ ਓਡੀਆਈ8 October 2018 ਬਨਾਮ Bangladesh
ਪਹਿਲਾ ਟੀ20ਆਈ ਮੈਚ (ਟੋਪੀ 2)9 November 2017 ਬਨਾਮ New Zealand
ਆਖ਼ਰੀ ਟੀ20ਆਈ29 October 2018 ਬਨਾਮ Australia
ਕਰੀਅਰ ਅੰਕੜੇ
ਪ੍ਰਤਿਯੋਗਤਾ ODI T20I
ਮੈਚ 3 11
ਦੌੜਾ ਬਣਾਈਆਂ 31 30
ਬੱਲੇਬਾਜ਼ੀ ਔਸਤ 31.00 4.28
100/50 0/0 0/0
ਸ੍ਰੇਸ਼ਠ ਸਕੋਰ 21* 12*
ਗੇਂਦਾਂ ਪਾਈਆਂ 84 84
ਵਿਕਟਾਂ 1 6
ਗੇਂਦਬਾਜ਼ੀ ਔਸਤ 70.00 17.33
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/42 3/20
ਕੈਚਾਂ/ਸਟੰਪ 0/– 1/–
ਸਰੋਤ: Cricinfo, 29 October 2018

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ -20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[4][5]

ਹਵਾਲੇ

ਸੋਧੋ
  1. "Natalia Pervaiz". ESPN Cricinfo. Retrieved 9 November 2017.
  2. "2nd T20I, Pakistan Women tour of United Arab Emirates at Sharjah, Nov 9 2017". ESPN Cricinfo. Retrieved 9 November 2017.
  3. "1st ODI, ICC Women's Championship at Dambulla, Mar 20 2018". ESPN Cricinfo. Retrieved 20 March 2018.
  4. "Pakistan women name World T20 squad without captain". ESPN Cricinfo. Retrieved 10 October 2018.
  5. "Squads confirmed for ICC Women's World T20 2018". International Cricket Council. Retrieved 10 October 2018.

ਬਾਹਰੀ ਲਿੰਕ

ਸੋਧੋ