ਨਤਾਲੀ ਸੀਵਰ
ਨਤਾਲੀ ਸੀਵਰ (/ sɪvər /; ਜਨਮ 20 ਅਗਸਤ 1992) ਇੰਗਲੈਂਡ ਦੀ ਇੱਕ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ।[1] ਉਹ ਇੰਗਲੈਂਡ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ।
ਨਿੱਜੀ ਜਾਣਕਾਰੀ | |||||||||||||||||||||||||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਨਤਾਲੀ ਰੁਥ ਸੀਵਰ | ||||||||||||||||||||||||||||||||||||||||||||||||||||
ਜਨਮ | ਟੋਕੀਓ, ਜਪਾਨ | 20 ਅਗਸਤ 1992||||||||||||||||||||||||||||||||||||||||||||||||||||
ਬੱਲੇਬਾਜ਼ੀ ਅੰਦਾਜ਼ | ਸੱਜੂ-ਬੱਲੇਬਾਜ਼ | ||||||||||||||||||||||||||||||||||||||||||||||||||||
ਗੇਂਦਬਾਜ਼ੀ ਅੰਦਾਜ਼ | ਸੱਜੇ-ਹੱਥੀਂ ਮੱਧਮ ਪੇਸ | ||||||||||||||||||||||||||||||||||||||||||||||||||||
ਭੂਮਿਕਾ | ਆਲ-ਰਾਊਂਡਰ | ||||||||||||||||||||||||||||||||||||||||||||||||||||
ਅੰਤਰਰਾਸ਼ਟਰੀ ਜਾਣਕਾਰੀ | |||||||||||||||||||||||||||||||||||||||||||||||||||||
ਰਾਸ਼ਟਰੀ ਟੀਮ | |||||||||||||||||||||||||||||||||||||||||||||||||||||
ਪਹਿਲਾ ਟੈਸਟ | 10 ਜਨਵਰੀ 2014 ਬਨਾਮ ਆਸਟਰੇਲੀਆ | ||||||||||||||||||||||||||||||||||||||||||||||||||||
ਆਖ਼ਰੀ ਟੈਸਟ | 11 ਅਗਸਤ 2015 ਬਨਾਮ ਆਸਟਰੇਲੀਆ | ||||||||||||||||||||||||||||||||||||||||||||||||||||
ਪਹਿਲਾ ਓਡੀਆਈ ਮੈਚ | 1 ਜੁਲਾਈ 2013 ਬਨਾਮ ਪਾਕਿਸਤਾਨ | ||||||||||||||||||||||||||||||||||||||||||||||||||||
ਆਖ਼ਰੀ ਓਡੀਆਈ | 23 ਜੁਲਾਈ 2017 ਬਨਾਮ ਭਾਰਤ | ||||||||||||||||||||||||||||||||||||||||||||||||||||
ਓਡੀਆਈ ਕਮੀਜ਼ ਨੰ. | 39 | ||||||||||||||||||||||||||||||||||||||||||||||||||||
ਪਹਿਲਾ ਟੀ20ਆਈ ਮੈਚ | 5 ਜੁਲਾਈ 2013 ਬਨਾਮ ਪਾਕਿਸਤਾਨ | ||||||||||||||||||||||||||||||||||||||||||||||||||||
ਆਖ਼ਰੀ ਟੀ20ਆਈ | 7 ਜੁਲਾਈ 2016 ਬਨਾਮ ਪਾਕਿਸਤਾਨ | ||||||||||||||||||||||||||||||||||||||||||||||||||||
ਘਰੇਲੂ ਕ੍ਰਿਕਟ ਟੀਮ ਜਾਣਕਾਰੀ | |||||||||||||||||||||||||||||||||||||||||||||||||||||
ਸਾਲ | ਟੀਮ | ||||||||||||||||||||||||||||||||||||||||||||||||||||
ਸਰੀ ਕਾਊਂਟੀ ਕ੍ਰਿਕਟ ਕਲੱਬ | |||||||||||||||||||||||||||||||||||||||||||||||||||||
2015–present | ਮੈਲਬੌਰਨ ਸਟਾਰਟ | ||||||||||||||||||||||||||||||||||||||||||||||||||||
ਖੇਡ-ਜੀਵਨ ਅੰਕੜੇ | |||||||||||||||||||||||||||||||||||||||||||||||||||||
| |||||||||||||||||||||||||||||||||||||||||||||||||||||
ਸਰੋਤ: ਈਐੱਸਪੀਐੱਨ ਕ੍ਰਿਕਇੰਫ਼ੋ, 23 ਜੁਲਾਈ 2017 |
ਪਿਛੋਕੜ
ਸੋਧੋਸੀਵਰ ਦੀ ਮਾਂ, ਵਿਦੇਸ਼ੀ ਅਤੇ ਰਾਸ਼ਟਰਮੰਡਲ ਦਫ਼ਤਰ ਦੀ ਇੱਕ ਕਰਮਚਾਰੀ, ਉਹ ਉਸਦੇ ਜਨਮ ਸਮੇਂ ਜਪਾਨ ਵਿੱਚ ਸੀ।[2] ਇੰਗਲੈਂਡ ਜਾਣ ਤੋਂ ਪਹਿਲਾਂ, ਸੀਵਰ ਪੋਲੈਂਡ ਵਿੱਚ ਰਹਿ ਰਹੀ ਸੀ। ਜਿੱਥੇ ਉਹ ਮਹਿਲਾ ਫੁੱਟਬਾਲ ਲੀਗ ਖੇਡੀ ਅਤੇ ਨੀਦਰਲੈਂਡਜ਼ ਵਿੱਚ ਉਸਨੇ ਬਾਸਕਟਬਾਲ ਲੀਗ ਖੇਡੀ ਸੀ।[3]
ਗੈਰ-ਕ੍ਰਿਕਟ ਸਰਗਰਮੀ
ਸੋਧੋ2014 ਤੱਕ, ਸੀਵਰ ਲੌਗਗ ਯੂਨੀਵਰਸਿਟੀ ਵਿੱਚ ਖੇਡਾਂ ਅਤੇ ਵਿਗਿਆਨ ਦਾ ਅਧਿਐਨ ਕਰ ਰਹੀ ਸੀ।[4]
ਅੰਤਰਰਾਸ਼ਟਰੀ ਸੈਂਕੜੇ
ਸੋਧੋਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਸੈਂਕੜੇ
ਸੋਧੋਨਤਾਲੀ ਸੀਵਰ ਦੇ ਇੱਕ ਦਿਨਾ ਅੰਤਰਰਾਸ਼ਟਰੀ ਸੈਂਕੜੇ | |||||||
---|---|---|---|---|---|---|---|
# | ਦੌੜਾਂ | ਮੈਚ | ਵਿਰੋਧੀ | ਸ਼ਹਿਰ/ਦੇਸ਼ | ਸਥਾਨ | ਸਾਲ | ਨਤੀਜਾ |
1 | 137 | 34 | ਪਾਕਿਸਤਾਨ | ਲੈਸਟਰ, ਇੰਗਲੈਂਡ, ਯੂਨਾਈਟਡ ਕਿੰਗਡਮ | ਗ੍ਰੇਸ ਰੋਡ | 2017 | ਜੇਤੂ |
2 | 129 | 38 | ਨਿਊਜ਼ੀਲੈਂਡ | ਡਰਬੀ, ਇੰਗਲੈਂਡ, ਯੂਨਾਈਟਡ ਕਿੰਗਡਮ | ਕਾਊਂਟੀ ਕ੍ਰਿਕਟ ਮੈਦਾਨ | 2017 | ਜੇਤੂ |
ਹਵਾਲੇ
ਸੋਧੋ- ↑ "Natalie Sciver | England Cricket | Cricket Players and Officials | ESPN Cricinfo". espncricinfo.com. Retrieved 2014-02-22.
- ↑ "Level-headed Sciver benefits from varied early experiences". International Cricket Council. Archived from the original on 7 ਨਵੰਬਰ 2017. Retrieved 28 June 2017.
{{cite web}}
: Unknown parameter|dead-url=
ignored (|url-status=
suggested) (help) - ↑ "'She is our Ben Stokes' - Heather Knight sings the praises of destructive all-rounder Natalie Sciver". The Telegraph. Retrieved 28 June 2017.
- ↑ "Natalie Sciver: From globetrotting childhood to England all-rounder". BBC. 30 August 2014.