ਨਵਾਂ ਖੰਨਾ ਰੇਲਵੇ ਸਟੇਸ਼ਨ

ਨਵਾਂ ਖੰਨਾ ਰੇਲਵੇ ਸਟੇਸ਼ਨ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਦਾ ਇੱਕ ਰੇਲਵੇ ਸਟੇਸ਼ਨ ਹੈ। ਜੋ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦੇ ਨੇੜੇ ਦੌਦਪੁਰ ਪਿੰਡ ਦੇ ਨੇੜੇ ਸਥਿਤ ਹੈ। ਇਹ ਰੇਲਵੇ ਸਟੇਸ਼ਨ ਸਿਰਫ ਮਾਲ, ਅਨਾਜ ਮੋਟਰ ਗੱਡੀਆਂ ਦੀ ਢੋਆ ਢੁਆਈ ਵਾਸਤੇ ਹੈ। ਇਹ ਸਟੇਸ਼ਨ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਦੁਵਾਰਾ ਚਲਾਇਆ ਜਾਂਦਾ ਹੈ। ਇਥੇ ਸਿਰਫ ਮਾਲ ਰੇਲ ਗੱਡੀਆਂ ਆਉਂਦੀਆਂ ਹਨ। ਇਹ ਭਾਰਤੀ ਰੇਲ ਦੇ ਖੰਨਾ ਰੇਲਵੇ ਸਟੇਸ਼ਨ ਅਤੇ ਚਾਵਾ ਪੈਲ ਰੇਲਵੇ ਸਟੇਸ਼ਨ ਦੇ ਵਿਚਕਾਰ ਸਥਿਤ ਹੈ।

ਨਵਾਂ ਖੰਨਾ ਰੇਲਵੇ ਸਟੇਸ਼ਨ
ਕਿਸਮਜਨਤਕ ਖੇਤਰ ਦਾ ਉੱਦਮ
ਉਦਯੋਗਰੇਲ ਮਾਲ ਢੋਆ-ਢੁਆਈ
ਸਥਾਪਨਾ23 ਜੂਨ 2023
ਮੁੱਖ ਦਫ਼ਤਰ
ਕਮਾਈIncrease 108.54 crore (US$14 million) (2019) [1]
Increase 42.02 crore (US$5.3 million) (2019)[1]
Increase 24.53 crore (US$3.1 million) (2019)[1]
ਕੁੱਲ ਸੰਪਤੀIncrease 33,534.69 crore (US$4.2 billion) (2019)[1]
ਕੁੱਲ ਇਕੁਇਟੀIncrease 11,298.89 crore (US$1.4 billion) (2019)[1]
ਮਾਲਕਰੇਲਵੇ ਮੰਤਰਾਲਾ, ਭਾਰਤ ਸਰਕਾਰ
ਕਰਮਚਾਰੀ
1,155 (March 2019) [1]
ਵੈੱਬਸਾਈਟdfccil.com

ਗੈਲਰੀ

ਸੋਧੋ
 
New khanna Dfcc Station

ਹਵਾਲੇ

ਸੋਧੋ
  1. https://dfccil.com/
  1. 1.0 1.1 1.2 1.3 1.4 1.5 "Balance Sheet 31.03.2019".