ਨਸ਼ਰਾ ਸੰਧੂ (ਜਨਮ 19 ਨਵੰਬਰ 1997) ਇੱਕ ਪਾਕਿਸਤਾਨੀ ਕ੍ਰਿਕਟਰ ਹੈ।[1]

Nashra Sandhu
ਨਿੱਜੀ ਜਾਣਕਾਰੀ
ਪੂਰਾ ਨਾਮ
Nashra Sandhu
ਜਨਮ (1997-11-19) 19 ਨਵੰਬਰ 1997 (ਉਮਰ 27)
Lahore, Pakistan
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Slow left-arm orthodox
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 75)7 February 2017 ਬਨਾਮ South Africa
ਆਖ਼ਰੀ ਓਡੀਆਈ18 July 2021 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ (ਟੋਪੀ 38)9 November 2017 ਬਨਾਮ New Zealand
ਆਖ਼ਰੀ ਟੀ20ਆਈ4 July 2021 ਬਨਾਮ ਵੈਸਟ ਇੰਡੀਜ਼
ਕਰੀਅਰ ਅੰਕੜੇ
ਪ੍ਰਤਿਯੋਗਤਾ ODI T20I
ਮੈਚ 38 28
ਦੌੜਾ ਬਣਾਈਆਂ 42 7
ਬੱਲੇਬਾਜ਼ੀ ਔਸਤ 3.50 1.75
100/50 0/0 0/0
ਸ੍ਰੇਸ਼ਠ ਸਕੋਰ 7* 3*
ਗੇਂਦਾਂ ਪਾਈਆਂ 1,957 590
ਵਿਕਟਾਂ 50 23
ਗੇਂਦਬਾਜ਼ੀ ਔਸਤ 28.00 24.78
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 4/26 2/7
ਕੈਚਾਂ/ਸਟੰਪ 10/– 3/-
ਸਰੋਤ: Cricinfo, 20 July 2021

ਅੰਤਰਰਾਸ਼ਟਰੀ ਕਰੀਅਰ

ਸੋਧੋ

ਉਸਨੇ ਆਪਣੀ ਮਹਿਲਾ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਦੀ ਸ਼ੁਰੂਆਤ 7 ਫਰਵਰੀ 2017 ਨੂੰ 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਕੁਆਲੀਫਾਇਰ ਵਿੱਚ ਦੱਖਣੀ ਅਫ਼ਰੀਕਾ ਦੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਕੀਤੀ ਸੀ।[2] 2017 ਮਹਿਲਾ ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤ ਖਿਲਾਫ਼ ਮੈਚ ਵਿੱਚ ਉਸਨੇ 10 ਓਵਰਾਂ ਵਿੱਚ 26 ਦੌੜਾਂ ਦੇ ਕੇ 4 ਵਿਕਟ ਲਈਆਂ ਸਨ।[3]

ਉਸਨੇ ਆਪਣੀ ਮਹਿਲਾ ਟੀ-20 ਅੰਤਰਰਾਸ਼ਟਰੀ ਕ੍ਰਿਕਟ (ਡਬਲਊ.ਟੀ. 20 ਆਈ) ਦੀ ਸ਼ੁਰੂਆਤ 9 ਨਵੰਬਰ 2017 ਨੂੰ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਖਿਲਾਫ਼ ਕੀਤੀ ਸੀ।[4]

ਅਕਤੂਬਰ 2018 ਵਿੱਚ ਉਸਨੂੰ ਵੈਸਟਇੰਡੀਜ਼ ਵਿੱਚ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਟੂਰਨਾਮੈਂਟ ਲਈ ਪਾਕਿਸਤਾਨ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[5][6]

ਹਵਾਲੇ

ਸੋਧੋ
  1. "Nashra Sandhu". ESPN Cricinfo. Retrieved 16 January 2017.
  2. "ICC Women's World Cup Qualifier, 3rd Match, Group B: South Africa Women v Pakistan Women at Colombo (NCC), Feb 7, 2017". ESPN Cricinfo. Retrieved 7 February 2017.
  3. "Bisht shines as India beat Pakistan by 95 runs". 3 July 2017. Retrieved 4 July 2017.
  4. "2nd T20I, Pakistan Women tour of United Arab Emirates at Sharjah, Nov 9 2017". ESPN Cricinfo. Retrieved 9 November 2017.
  5. "Pakistan women name World T20 squad without captain". ESPN Cricinfo. Retrieved 10 October 2018.
  6. "Squads confirmed for ICC Women's World T20 2018". International Cricket Council. Retrieved 10 October 2018.

ਬਾਹਰੀ ਲਿੰਕ

ਸੋਧੋ