ਨਾਇਲਾ ਨਜ਼ੀਰ (ਕ੍ਰਿਕਟਰ)

ਨਾਇਲਾ ਨਜ਼ੀਰ (ਜਨਮ: 30 ਮਾਰਚ 1989) ਐਬਟਾਬਾਦ ਦੀ ਇੱਕ ਪਾਕਿਸਤਾਨੀ ਰਾਸ਼ਟਰੀ ਮਹਿਲਾ ਕ੍ਰਿਕਟਰ ਹੈ।[1] ਉਹ ਸੱਜੇ ਹੱਥ ਦੀ ਬੱਲੇਬਾਜ਼ ਹੈ ਅਤੇ ਸੱਜੇ ਹੱਥ ਦੀ ਲੈੱਗ-ਬ੍ਰੇਕ ਗੇਂਦਬਾਜ਼ੀ ਕਰਦੀ ਹੈ।

Naila Nazir
ਨਿੱਜੀ ਜਾਣਕਾਰੀ
ਪੂਰਾ ਨਾਮ
Naila Nazir
ਜਨਮ (1989-03-30) 30 ਮਾਰਚ 1989 (ਉਮਰ 35)
Abaotabad, Pakistan
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Legbreak
ਭੂਮਿਕਾBowler
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ17 February 2009 ਬਨਾਮ Sri Lanka
ਆਖ਼ਰੀ ਓਡੀਆਈ21 March 2009 ਬਨਾਮ ਵੈਸਟ ਇੰਡੀਜ਼
ਪਹਿਲਾ ਟੀ20ਆਈ ਮੈਚ16 January 2015 ਬਨਾਮ Sri Lanka
ਆਖ਼ਰੀ ਟੀ20ਆਈ16 January 2015 ਬਨਾਮ Sri Lanka
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2009/10North Zone Green Woman
2012/13Pakistan Women
ਕਰੀਅਰ ਅੰਕੜੇ
ਪ੍ਰਤਿਯੋਗਤਾ ODI T20 I
ਮੈਚ 3 1
ਦੌੜਾਂ ਬਣਾਈਆਂ 16
ਬੱਲੇਬਾਜ਼ੀ ਔਸਤ 2.66
100/50 0/0
ਸ੍ਰੇਸ਼ਠ ਸਕੋਰ 6
ਗੇਂਦਾਂ ਪਾਈਆਂ 96 18
ਵਿਕਟਾਂ 2 0
ਗੇਂਦਬਾਜ਼ੀ ਔਸਤ 43.00
ਇੱਕ ਪਾਰੀ ਵਿੱਚ 5 ਵਿਕਟਾਂ 0
ਇੱਕ ਮੈਚ ਵਿੱਚ 10 ਵਿਕਟਾਂ 0
ਸ੍ਰੇਸ਼ਠ ਗੇਂਦਬਾਜ਼ੀ 2/48
ਕੈਚਾਂ/ਸਟੰਪ 2/– -/–
ਸਰੋਤ: ESPN Cricinfo, 7 February 2017

ਕਰੀਅਰ

ਸੋਧੋ

ਨਜ਼ੀਰ ਨੇ ਆਪਣੀ ਅੰਤਰਰਾਸ਼ਟਰੀ ਸ਼ੁਰੂਆਤ 17 ਫਰਵਰੀ 2009 ਨੂੰ ਕੀਤੀ ਸੀ। ਆਪਣੇ ਪਹਿਲੇ ਮੈਚਾਂ ਵਿੱਚ ਨਜ਼ੀਰ ਨੇ 9 ਗੇਂਦਾਂ ਵਿੱਚ ਸਿਰਫ਼ 6 ਦੌੜਾਂ ਬਣਾਈਆਂ ਅਤੇ 20 ਓਵਰਾਂ ਵਿੱਚ 4 ਓਵਰ ਆਟ ਕੀਤੇ।[2]

ਇਹ ਵੀ ਵੇਖੋ

ਸੋਧੋ

ਹਵਾਲੇ

ਸੋਧੋ