ਨਾਗਾ ਪੀਪਲਜ਼ ਫ਼ਰੰਟ

ਭਾਰਤੀ ਰਾਜਨੀਤਿਕ ਪਾਰਟੀ


ਨਾਗਾ ਪੀਪਲਜ਼ ਫ਼ਰੰਟ (ਅੰਗਰੇਜ਼ੀ: Naga Peoples Front) ਭਾਰਤ ਦਾ ਇੱਕ ਖੇਤਰੀ ਦਲ ਹੈ, ਜੋ ਭਾਰਤੀ ਰਾਜ ਨਾਗਾਲੈਂਡ ਅਤੇ ਮਣੀਪੁਰ ਵਿੱਚ ਸਰਗਰਮ ਹੈ। ਇਹ ਦਲ ਡੇਮੋਕਰੇਟਿਕ ਅਲਾਇੰਸ ਆਫ ਨਾਗਾਲੈਂਡ ਦਾ ਹਿੱਸਾ ਰਹਿੰਦੇ ਹੋਏ ਨਾਗਾਲੈਂਡ ਵਿੱਚ 2003 ਤੋਂ ਭਾਰਤੀ ਜਨਤਾ ਪਾਰਟੀ ਦੇ ਨਾਲ ਸਰਕਾਰ ਚਲਾ ਰਿਹਾ ਹੈ। ਡਾ.ਸ਼ੁਈਰਹੋਜ਼ੀਲੀ ਲੀਜ਼ੀਤਸੂ ਇਸ ਦਲ ਦਾ ਪ੍ਰਧਾਨ ਹੈ।[1] 

Naga People's Front
ਚੇਅਰਪਰਸਨਡਾ.ਸ਼ੁਈਰਹੋਜ਼ੀਲੀ ਲੀਜ਼ੀਤਸੂ
ਲੋਕ ਸਭਾ ਲੀਡਰਨੀਫੀਊ ਰੀਓ
ਰਾਜ ਸਭਾ ਲੀਡਰਖੇਕੀਹੋ ਜ਼ੀਮੋਮੀ
ਸਥਾਪਨਾ2002
ਮੁੱਖ ਦਫ਼ਤਰਕੋਹਿਮਾ, ਨਾਗਾਲੈਂਡ
ਵਿਚਾਰਧਾਰਾਖੇਤਰਵਾਦ
ਈਸੀਆਈ ਦਰਜੀਖੇਤਰੀ ਪਾਰਟੀ
ਗਠਜੋੜਕੌਮੀ ਜਮੂਹਰੀ ਗਠਜੋੜ
ਲੋਕ ਸਭਾ ਵਿੱਚ ਸੀਟਾਂ
1 / 545
ਰਾਜ ਸਭਾ ਵਿੱਚ ਸੀਟਾਂ
1 / 245
 ਵਿੱਚ ਸੀਟਾਂ
46 / 60
(Nagaland)
4 / 60
(Manipur)
ਚੋਣ ਨਿਸ਼ਾਨ
ਵੈੱਬਸਾਈਟ
nagapeoplesfront.org

ਹਵਾਲੇ

ਸੋਧੋ
  1. "NPF declares list of 53 names". The Morung Express. 2 February 2008. Archived from the original on 4 February 2008. Retrieved 8 December 2015. {{cite web}}: Unknown parameter |deadurl= ignored (|url-status= suggested) (help)