ਨਾਸਰ ਹੁਸੈਨ ਸਾਬਕਾ ਕ੍ਰਿਕਟਰ ਹੈ, ਜਿਸਨੇ ਏਸੇਕਸ ਅਤੇ ਇੰਗਲੈਂਡ ਲਈ 1987 ਅਤੇ 2004 ਦੇ ਵਿਚਕਾਰ ਕ੍ਰਿਕਟ ਖੇਡੀ। ਉਹ 1999 ਅਤੇ 2003 ਦੇ ਵਿਚਕਾਰ ਇੰਗਲੈਂਡ ਕ੍ਰਿਕਟ ਟੀਮ ਕਪਤਾਨ ਰਿਹਾ। ਹੁਸੈਨ ਨੇ ਪਹਿਲੀ ਸ਼੍ਰੇਣੀ ਅਤੇ ਸੂਚੀ-ਇਕ ਕ੍ਰਿਕਟ ਵਿੱਚ 650 ਤੋਂ ਵੱਧ ਮੈਚਾਂ ਵਿੱਚ 62 ਸੈਂਕੜਿਆਂ ਸਹਿਤ 30,000 ਤੋਂ ਵੱਧ ਰਨ ਬਣਾਏ। ਉਸ ਨੇ 207 ਦਾ ਸਭ ਤੋਂ ਵੱਡਾ ਟੈਸਟ ਸਕੋਰ 1997 ਵਿੱਚ [[ਇੰਗਲੈਂਡ ਵਿੱਚ 1997 ਦੀ ਆਸਟਰੇਲੀਅਨ ਕ੍ਰਿਕਟ ਟੀਮ ਨਾਲ ਐਜਬੈਸਟਨ ਕ੍ਰਿਕਟ ਗਰਾਉਂਡ ਵਿੱਚ ਪਹਿਲੇ ਟੈਸਟ ਵਿੱਚ ਬਣਾਇਆ ਸੀ। ਇਸਨੂੰ ਵਿਜ਼ਡਨ ਨੇ "ਪ੍ਰਤਿਭਾ ਦੀ ਛੋਹ ਪ੍ਰਾਪਤ" ਦੇ ਤੌਰ 'ਤੇ ਨਵਾਜਿਆ ਸੀ।[1] ਉਸ ਨੇ ਕੁਲ 96 ਟੈਸਟ ਮੈਚ ਅਤੇ 88 ਇਕ ਦਿਨਾ ਅੰਤਰਰਾਸ਼ਟਰੀ ਗੇਮਾਂ ਖੇਡੀਆਂ। ਟੈਸਟ ਮੈਚਾਂ ਵਿੱਚ ਉਸਨੇ 5200 ਦੌੜਾਂ ਬਣਾਈਆਂ, ਅਤੇ ਦੂਜੀ ਸਲਿੱਪ ਅਤੇ ਗੱਲੀ ਵਿੱਚ ਫੀਲਡਿੰਗ ਕਰਦੇ ਹੋਏ ਉਸਨੇ 150 ਕੈਚ ਕੀਤੇ।

ਨਾਸਰ ਹੁਸੈਨ
ਨਿੱਜੀ ਜਾਣਕਾਰੀ
ਪੂਰਾ ਨਾਮ
ਨਾਸਰ ਹੁਸੈਨ
ਜਨਮ (1968-03-28) 28 ਮਾਰਚ 1968 (ਉਮਰ 56)
ਮਦਰਾਸ, ਭਾਰਤ
ਛੋਟਾ ਨਾਮNashwan, Nass
ਬੱਲੇਬਾਜ਼ੀ ਅੰਦਾਜ਼Right hand bat
ਗੇਂਦਬਾਜ਼ੀ ਅੰਦਾਜ਼Right arm leg break
ਭੂਮਿਕਾBatsman
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 542)24 ਫਰਵਰੀ 1990 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ20 ਮਈ 2004 ਬਨਾਮ New Zealand
ਪਹਿਲਾ ਓਡੀਆਈ ਮੈਚ (ਟੋਪੀ 105)30 ਅਕਤੂਬਰ 1989 ਬਨਾਮ ਪਾਕਿਸਤਾਨ
ਆਖ਼ਰੀ ਓਡੀਆਈ2 ਮਾਰਚ 2003 ਬਨਾਮ ਆਸਟ੍ਰੇਲੀਆ
ਓਡੀਆਈ ਕਮੀਜ਼ ਨੰ.3
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
1987–2004Essex
1991MCC
ਕਰੀਅਰ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ FC LA
ਮੈਚ 96 88 334 364
ਦੌੜਾਂ ਬਣਾਈਆਂ 5764 2332 20698 10732
ਬੱਲੇਬਾਜ਼ੀ ਔਸਤ 37.18 30.28 42.06 30.28
100/50 14/33 1/16 52/108 10/72
ਸ੍ਰੇਸ਼ਠ ਸਕੋਰ 207 115 207 161*
ਗੇਂਦਾਂ ਪਾਈਆਂ 30 312
ਵਿਕਟਾਂ 0 2
ਗੇਂਦਬਾਜ਼ੀ ਔਸਤ 161.50
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ n/a n/a
ਸ੍ਰੇਸ਼ਠ ਗੇਂਦਬਾਜ਼ੀ 0-15 1-38
ਕੈਚਾਂ/ਸਟੰਪ 67/– 40 350 161
ਸਰੋਤ: CricketArchive, 15 ਅਕਤੂਬਰ 2007

ਹਵਾਲੇ

ਸੋਧੋ
  1. "England v Australia Scorecard". ESPN Cricinfo.com. Retrieved 2009-09-28.