ਰਾਮਵਿਲਾਸ ਪਾਸਵਾਨ
ਰਾਮਵਿਲਾਸ ਪਾਸਵਾਨ (Ram Vilas Paswan) (5 ਜੁਲਾਈ 1946 - 8 ਅਕਤੂਬਰ 2020) ਦਲਿਤ ਰਾਜਨੀਤੀ ਦੇ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਸੀ। ਉਹ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਅਤੇ ਰਾਸ਼ਟਰੀ ਜਨਤਾਂਤਰਿਕ ਗੰਢ-ਜੋੜ ਦੀ ਸਰਕਾਰ ਵਿੱਚ ਕੇਂਦਰੀ ਮੰਤਰੀ ਸੀ। ਉਹ ਸੋਲਹਵੀਂ ਲੋਕਸਭਾ ਵਿੱਚ ਬਿਹਾਰ ਦੇ ਹਾਜੀਪੁਰ ਲੋਕਸਭਾ ਖੇਤਰ ਦੀ ਤਰਜਮਾਨੀ ਕਰਦਾ ਸੀ।
ਰਾਮਵਿਲਾਸ ਪਾਸਵਾਨ | |
---|---|
ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ | |
ਦਫ਼ਤਰ ਸੰਭਾਲਿਆ 26 ਮਈ 2014 | |
ਪ੍ਰਧਾਨ ਮੰਤਰੀ | ਨਰੇਂਦਰ ਮੋਦੀ |
ਮੈਂਬਰ ਲੋਕ ਸਭਾ | |
ਦਫ਼ਤਰ ਵਿੱਚ 1977, 1980, 1984, 1989, 1996, 1998, 2004, 2014 | |
ਹਲਕਾ | ਹਾਜੀਪੁਰ, ਬਿਹਾਰ |
ਕੇਂਦਰੀ ਰਸਾਇਣ ਅਤੇ ਉਰਵਰਕ ਮੰਤਰੀ[1] | |
ਦਫ਼ਤਰ ਵਿੱਚ 23 ਮਈ 2004 – 22 ਮਈ 2009 | |
ਤੋਂ ਬਾਅਦ | ਐਮ ਕੇ. ਅਲਾਗਿਰੀ |
ਦਫ਼ਤਰ ਵਿੱਚ 1 ਸਤੰਬਰ 2001 – 29 ਅਪਰੈਲ 2002 | |
ਤੋਂ ਪਹਿਲਾਂ | ਸੁੰਦਰ ਲਾਲ ਪਟਵਾ |
ਦਫ਼ਤਰ ਵਿੱਚ 13 ਅਕਤੂਬਰ 1999 – 1 ਸਤੰਬਰ 2001 | |
ਪ੍ਰਧਾਨ ਮੰਤਰੀ | ਏ ਬੀ ਵਾਜਪਾਈ |
ਤੋਂ ਬਾਅਦ | ਪ੍ਰਮੋਦ ਮਹਾਜਨ |
ਰੇਲਵੇ ਮੰਤਰੀ[2] | |
ਦਫ਼ਤਰ ਵਿੱਚ 1 ਜੂਨ 1996 – 19 ਮਾਰਚ 1998 | |
ਪ੍ਰਧਾਨ ਮੰਤਰੀ | H. D. Deve Gowda |
ਤੋਂ ਪਹਿਲਾਂ | C. K. Jaffer Sheriff |
ਤੋਂ ਬਾਅਦ | ਨੀਤੀਸ਼ ਕੁਮਾਰ |
Member of Rajya sabha | |
ਦਫ਼ਤਰ ਵਿੱਚ ਜੁਲਾਈ 2010[1] – 2014 | |
ਨਿੱਜੀ ਜਾਣਕਾਰੀ | |
ਜਨਮ | ਖਗੜੀਆ,ਬਿਹਾਰ | 5 ਜੁਲਾਈ 1946
ਮੌਤ | 8 ਅਕਤੂਬਰ 2020 ਨਵੀਂ ਦਿੱਲੀ | (ਉਮਰ 74)
ਸਿਆਸੀ ਪਾਰਟੀ | LJP |
ਜੀਵਨ ਸਾਥੀ | ਰਾਜਕੁਮਾਰੀ ਦੇਵੀ (1969-1981) ਰੀਨਾ ਪਾਸਵਾਨ (1982-ਹੁਣ ਤੱਕ) |
ਬੱਚੇ | ਚਿਰਾਗ ਪਾਸਵਾਨ (ਪੁੱਤਰ) ਅਤੇ 3 ਧੀਆਂ |
ਰਿਹਾਇਸ਼ | ਖਗੜੀਆ, ਬਿਹਾਰ |
As of ਮਈ, 2014 ਸਰੋਤ: [1] |
ਹਵਾਲੇ
ਸੋਧੋ- ↑ 1.0 1.1 1.2 1.3 bioprofile "Rajya Sabha members". National Informatics Centre, New Delhi and Rajya Sabha. Retrieved 9 April 2013.
{{cite web}}
: Check|url=
value (help) - ↑ "List of Minister of Railways of India on Indian Railways Fan Club website". Indian Railways Fan Club. Retrieved 9 April 2013.