ਨਿਸ਼ਾਪੁਰ
ਨਿਸ਼ਾਪੁਰ ਜਾਂ ਨੇਸ਼ਾਬੂਰ pronunciation (ਮਦਦ·ਫ਼ਾਈਲ) (Persian: نیشابور, ਰੋਮਨੀਕ੍ਰਿਤ Nīshāpūr, Nīshābūr,ਅਤੇ Neyshābūr ਮਧਕਾਲੀ ਫ਼ਾਰਸੀ ਤੋਂ: New-Shabuhr, ਭਾਵ "ਨਵਾਂ ਸ਼ਹਿਰ ਸ਼ਾਪੁਰ", "ਸੁਹਣਾ ਸ਼ਾਪੁਰ",[4] ਜਾਂ "ਸ਼ਾਪੁਰ ਦੀ ਪੂਰਨ ਬਣਤ"), ਈਰਾਨ ਦੇ ਉੱਤਰ-ਪੂਰਬ ਵਿੱਚ ਖ਼ੁਰਾਸਾਨ ਸੂਬੇ ਦੀ ਪ੍ਰਾਚੀਨ ਰਾਜਧਾਨੀ ਅਤੇ ਬਹੁਤ ਹੀ ਪੁਰਾਣਾ ਅਤੇ ਇਤਿਹਾਸਕ ਸ਼ਹਿਰ ਹੈ।
ਨਿਸ਼ਾਪੁਰ
نیشابور Neyshabur | ||
---|---|---|
| ||
ਉਪਨਾਮ: | ||
Country | ਫਰਮਾ:Country data ਇਰਾਨ | |
Province | Razavi Khorasan | |
County | Nishapur County | |
Foundation | 3rd century | |
Municipality of Nishapur | 1931 | |
ਸਰਕਾਰ | ||
• Mayor | Mohammad-Hassan Zarandi | |
• Governor of County | Esfandiar Jalayeri | |
ਉੱਚਾਈ | 1,250 m (4,100 ft) | |
ਆਬਾਦੀ (2011) | ||
• City | 2,39,185[2] | |
• Nishapur County | 4,33,105[3] | |
• Urban areas of Nishapur County | 2,70,301 | |
2 Census | ||
ਵਸਨੀਕੀ ਨਾਂ | Nishapuri | |
ਸਮਾਂ ਖੇਤਰ | ਯੂਟੀਸੀ+03:30 (IRST) | |
ਵੈੱਬਸਾਈਟ | Neyshaboor, Rowzaneh,Neyshabur Day |
ਹਵਾਲੇ
ਸੋਧੋ- ↑ The Cambridge History of Iran - Volume 1 - Page 68
- ↑ http://www.sko.ir/Sarshomari1390/Shahrhaye_IRAN.xls
- ↑ http://www.khorasan.ir/LinkClick.aspx?fileticket=lrFSbp8Zxwk%3d&tabid=8771&mid=14529
- ↑ Honigmann, E.; Bosworth, C.E.. "Nīs̲h̲āpūr." Encyclopaedia of Islam, Second Edition. Edited by: P. Bearman, Th. Bianquis, C.E. Bosworth, E. van Donzel, W.P. Heinrichs. Brill Online, 2013. Reference. 31 December 2013 [1]