ਨੀਦਰਲੈਂਡਜ਼
ਨੀਦਰਲੈਂਡ (ਡੱਚ: Nederland) ਉਤਲੇ ਲੈਂਦੇ ਯੂਰਪ ਚ ਇੱਕ ਦਸ਼ ਹੈ। ਏਦੇ ਉੱਤਰ ਤੇ ਲੈਂਦੇ ਵੱਲ ਉਤਲਾ ਸਮੁੰਦਰ, ਦੱਖਣ ਚ ਬੀਲਜੀਮ ਤੇ ਚੜ੍ਹਦੇ ਪਾਸੇ ਜਰਮਨੀ ਹੈ। ਇਹ ਪਾਰਲੀਮਾਨੀ ਲੋਕ ਰਾਜ ਹੈ। ਈਦਾ ਰਾਜਗੜ੍ਹ ਐਮਸਟਰਡੈਮ ਹੈ। ਸਰਕਾਰ ਦੀ ਕੁਰਸੀ ਹੈਗ਼ ਚ ਹੈ। ਨੀਦਰਲੈਂਡ ਦਾ 25/ ਥਾਂ ਤੇ 21 / ਲੋਕ ਸਮੁੰਦਰ ਦੀ ਪੱਧਰ ਤੋਂ ਥੱਲੇ ਵਸਦੇ ਨੇ ਤੇ ਈਦਾ 50/ ਥਾਂ ਸਮੁੰਦਰ ਦੀ ਪੱਧਰ ਤੋਂ ਇੱਕ ਮੀਟਰ ਉੱਚਾ ਹੈ। ਇਸੇ ਲਈ ਈਦਾ ਨਾਂ ਨੀਦਰਲੈਂਡ ਯਾਨੀ ਨੀਵਾਂ ਦੇਸ਼ ਹੈ। ਇਹ ਇੱਕ ਪੱਧਰਾ ਦੇਸ਼ ਹੈ ਤੇ ਥੱਲੇ ਕਜ ਅਜੇ ਥਾਂ ਨੇਂ। ਏਦੇ ਚੋਂ ਰਹਾਇਨ ਮੀਵਜ਼ ਤੇ ਸ਼ੀਲਡਟ ਦਰਿਆ ਵਿਕਦੇ ਨੇਂ।
Netherlands Nederland (Dutch) | |||||
---|---|---|---|---|---|
| |||||
ਮਾਟੋ: "Je maintiendrai" (ਫ਼ਰਾਂਸੀਸੀ) "Ik zal handhaven" (Dutch) "I will uphold"[a] | |||||
ਐਨਥਮ: "Wilhelmus" (Dutch) "'William" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | Amsterdam[b] | ||||
ਅਧਿਕਾਰਤ ਭਾਸ਼ਾਵਾਂ | National: Dutch Regional: West Frisian, English, Papiamento[c] | ||||
ਮਾਨਤਾ ਪ੍ਰਾਪਤ ਖੇਤਰੀ ਭਾਸ਼ਾਵਾਂ | Limburgish, Dutch Low Saxon[c] | ||||
ਨਸਲੀ ਸਮੂਹ (2014[1]) |
| ||||
ਵਸਨੀਕੀ ਨਾਮ | Dutch | ||||
Sovereign state | ਫਰਮਾ:Country data Kingdom of the Netherlands | ||||
ਸਰਕਾਰ | Unitary parliamentary constitutional monarchy | ||||
• Monarch | Willem-Alexander | ||||
Mark Rutte | |||||
ਵਿਧਾਨਪਾਲਿਕਾ | States General | ||||
Senate | |||||
House of Representatives | |||||
Independence from Spain | |||||
26 July 1581 | |||||
30 January 1648 | |||||
• Kingdom established | 16 March 1815 | ||||
15 December 1954 | |||||
ਖੇਤਰ | |||||
• ਕੁੱਲ | 41,543 km2 (16,040 sq mi) (134th) | ||||
• ਜਲ (%) | 18.41 | ||||
ਆਬਾਦੀ | |||||
• 2015 ਅਨੁਮਾਨ | 16,971,452[2] (65th) | ||||
• ਘਣਤਾ | [convert: invalid number] (30th) | ||||
ਜੀਡੀਪੀ (ਪੀਪੀਪੀ) | 2015 ਅਨੁਮਾਨ | ||||
• ਕੁੱਲ | $831.411 billion[3] (17th) | ||||
• ਪ੍ਰਤੀ ਵਿਅਕਤੀ | $49,094 (15th) | ||||
ਜੀਡੀਪੀ (ਨਾਮਾਤਰ) | 2015 ਅਨੁਮਾਨ | ||||
• ਕੁੱਲ | $750.782 billion[3] (17th) | ||||
• ਪ੍ਰਤੀ ਵਿਅਕਤੀ | $44,333 (15th) | ||||
ਗਿਨੀ (2014) | 26.2[4] ਘੱਟ · 9th | ||||
ਐੱਚਡੀਆਈ (2014) | 0.922[5] ਬਹੁਤ ਉੱਚਾ · 5th | ||||
ਮੁਦਰਾ |
| ||||
ਸਮਾਂ ਖੇਤਰ | UTC-4 (CET (UTC+1)[e] AST) | ||||
• ਗਰਮੀਆਂ (DST) | UTC-4 (CEST (UTC+2) AST) | ||||
ਮਿਤੀ ਫਾਰਮੈਟ | dd-mm-yyyy | ||||
ਡਰਾਈਵਿੰਗ ਸਾਈਡ | right | ||||
ਕਾਲਿੰਗ ਕੋਡ | |||||
ਆਈਐਸਓ 3166 ਕੋਡ | NL | ||||
ਇੰਟਰਨੈੱਟ ਟੀਐਲਡੀ | .nl, .bq[g] | ||||
|
ਤਸਵੀਰਾਂ
ਸੋਧੋ-
ਐਮਸਟਰਡਮ ਗੇ ਪ੍ਰਾਈਡ 2008
-
ਐਮਸਟਰਡਮ ਗੇ ਪ੍ਰਾਈਡ 2008
-
ਨੂਰਦਵਿਜਕ ਬੁਲੇਵਰਡ (ਅੰਤ ਪੁਆਇੰਟ) ਵਿਚ ਫੁੱਲ ਪਰੇਡ ਬੋਲਨਸਟ੍ਰਿਕ ਦੌਰਾਨ ਪੁਰਾਣੇ ਨੂਰਦਵਿਜਕ ਘਰ (1785) ਦੇ ਨਾਲ ਫਲੋਟ
-
ਦੀਵਾਲੀ ਰੌਸ਼ਨੀ ਦਾ ਤਿਉਹਾਰ ਹੈ,ਇਹ ਤਿਉਹਾਰ ਭਾਰਤੀਆਂ ਨੂੰ ਬਹੁਤ ਪਿਆਰਾ ਹੈ ਕਿਉਂਕਿ ਉਹ ਰਾਮਾਇਣ ਅਤੇ ਮਹਾਭਾਰਤ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਦੀਵਾਲੀ ਉਦੋਂ ਮਨਾਈ ਜਾਂਦੀ ਹੈ ਜਦੋਂ ਸੀਤਾ ਘਰ ਆਈ ਸੀ।
-
ਇੱਕ ਵਿਸ਼ਾਲ ਏਸ਼ੀਅਨ ਗੁੱਡੀ ਕਾਰਨੀਵਾਲ ਵਿੱਚ
-
ਐਮਸਟਰਡਮ, ਨੀਦਰਲੈਂਡਜ਼ ਦੇ ਐਮਸਟਰਡਮ, ਐਮਸਟਰਡਮ ਲੋਗੋ
-
ਸਟੈਫੋਰਸਟ (ਨੀਦਰਲੈਂਡਜ਼) ਦਾ ਮਿਲਕ ਰੈਕ
-
ਸਟੈਫੋਰਸਟ (ਨੀਦਰਲੈਂਡਜ਼) ਵਿਚ ਬਗੀਚੇ ਦੀ ਵਾੜ ਖਿੱਚੀ ਹੋਈ
-
ਨੀਦਰਲੈਂਡਜ਼ ਦੇ ਨੂਰਡਵਿਜਕ ਏਨ ਜੀ, ਵਿੱਚ ਰੇਤ ਦਾ ਮੂਰਤੀ ਕਲਾ ਮੁਕਾਬਲਾ
ਨੀਦਰਲੈਂਡ ਉਹਨਾਂ ਪਹਿਲੀਆ ਦੇਸ਼ਾਂ ਚੋਂ ਹੈ ਜਿਥੇ ਚੁਣੀ ਹੋਈ ਪਾਰਲੀਮੈਂਟ ਬਣੀ। ਨੀਦਰਲੈਂਡ ਨੀਟੂ, ਯੂਰਪੀ ਸੰਘ ਤੇ ਬੈਨੇਲੁਕਸ ਦਾ ਸੰਗੀ ਦੇਸ਼ ਹੈ। ਇੱਥੇ ਆਲਮੀ ਅਦਾਲਤ ਇਨਸਾਫ਼ ਵੀ ਹੈ। ਨੀਦਰਲੀਨਡੋ ਨੂੰ 2011 'ਚ ਦੁਨੀਆ ਦਾ ਸਭ ਤੋਂ ਖ਼ੁਸ਼ ਦੇਸ ਮੰਨਿਆ ਗਿਆੇਂ।
ਇਤਿਹਾਸ
ਸੋਧੋ9 ਤੂੰ 1581 ਤੱਕ ਨੀਦਰਲੈਂਡਜ਼ ਸਪੇਨ ਨਾਲ਼ ਜੁੜਿਆ ਰੀਆ। 1581 ਤੂੰ 1725 ਤੱਕ ਇਹ ਡਚ ਲੋਕ ਰਾਜ ਸੀ। 179 5 ਤੂੰ 1814 ਤੱਕ ਇਹ ਫ਼ਰਾਂਸ ਦੇ ਥੱਲੇ ਲੱਗਿਆ ਰੀਆ। 1815 ਤੂੰ ਲੈ ਕੇ 19 40 ਤੱਕ ਨੀਦਰਲੈਂਡਜ਼ ਤੇ ਬਾਦ ਸ਼ਾਈ ਰਈ। 19 40 ਤੂੰ 19 45 ਤੱਕ ਏਦੇ ਤੇ ਜਰਮਨੀ ਨੇ ਮੱਲ ਮਾਰੀ ਰੱਖਿਆ। ਜਰਮਨੀ ਦੀ ਹਾਰ ਮਗਰੋਂ ਨੀਦਰਲੈਂਡਜ਼ ਨੇ ਆਪਣੇ ਆਪ ਨੂੰ ਠੀਕ ਕੀਤਾ ਤੇ ਹੁਣ ਤੱਕ ਨਾਲ਼ ਦੇ ਦੇਸਾਂ ਨਾਲ਼ ਰਲ਼ ਕੇ ਇੱਕ ਸਿੱਖੀ ਤੇ ਖ਼ੁਸ਼ ਜੀਵਨ ਲੰਗਾ ਰੀਆ ਹੈ।
ਹਵਾਲੇ
ਸੋਧੋ- ↑ Official CBS website containing all Dutch demographic statistics. Cbs.nl. Retrieved on 30 October 2014.
- ↑ "Population counter". Centraal Bureau voor de Statistiek. 2015. Archived from the original on 17 ਜੂਨ 2009. Retrieved 21 November 2015.
- ↑ 3.0 3.1 "Netherlands". International Monetary Fund. Retrieved October 2015.
{{cite web}}
: Check date values in:|accessdate=
(help) - ↑ "Gini coefficient of equivalised disposable income (source: SILC)". Eurostat Data Explorer. Retrieved 4 December 2015.
- ↑ "2015 Human Development Report" (PDF). United Nations Development Programme. 2015. Retrieved 14 December 2015.
{{cite web}}
: Cite has empty unknown parameter:|1=
(help) - ↑ "Wet gebruik Friese taal in het rechtsverkeer" (in Dutch). wetten.nl. Retrieved 25 October 2010.
{{cite web}}
: CS1 maint: unrecognized language (link) - ↑ 7.0 7.1 "Invoeringswet openbare lichamen Bonaire, Sint Eustatius en Saba" (in Dutch). wetten.nl. Retrieved 1 January 2011.
{{cite web}}
: CS1 maint: unrecognized language (link) - ↑ "Wet geldstelsel BES". Dutch government. 30 September 2010. Retrieved 11 January 2014.