ਨੀਲਮ ਸੰਜੀਵ ਰੈੱਡੀ

ਭਾਰਤ ਦੇ 6ਵੇਂ ਰਾਸ਼ਟਰਪਤੀ (1913-1996)

ਨੀਲਮ ਸੰਜੀਵ ਰੈਡੀ (Telugu: నీలం సంజీవరెడ్డి) pronunciation  (27 ਅਕਤੂਬਰ 1920 - 1 ਜੂਨ 1996) ਭਾਰਤ ਦੇ ਛੇਵਾਂ ਰਾਸ਼ਟਰਪਤੀ ਸੀ। ਉਸ ਦਾ ਕਾਰਜਕਾਲ 25 ਜੁਲਾਈ 1977 ਤੋਂ 25 ਜੁਲਾਈ 1982 ਤੱਕ ਰਿਹਾ। ਉਹ ਦੋ-ਵਾਰ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ, ਦੋ-ਵਾਰ ਲੋਕ ਸਭਾ ਸਪੀਕਰ ਅਤੇ ਇੱਕ ਵਾਰ ਕੇਂਦਰੀ ਮੰਤਰੀ ਵੀ ਰਿਹਾ। ਨਿਰਵਿਰੋਧ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੇ ਜਾਣ ਵਾਲਾ ਉਹ ਪਹਿਲਾ ਵਿਅਕਤੀ ਹੈ।[1]

ਨੀਲਮ ਸੰਜੀਵਾ ਰੈਡੀ
నీలం సంజీవరెడ్డి
6ਵਾਂ ਭਾਰਤ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
25 ਜੁਲਾਈ 1977 – 25 ਜੁਲਾਈ 1982
ਪ੍ਰਧਾਨ ਮੰਤਰੀਮੋਰਾਰਜੀ ਦੇਸਾਈ
ਚਰਨ ਸਿੰਘ
ਇੰਦਰਾ ਗਾਂਧੀ
ਉਪ ਰਾਸ਼ਟਰਪਤੀBasappa Danappa Jatti
Mohammad Hidayatullah
ਤੋਂ ਪਹਿਲਾਂBasappa Danappa Jatti (Acting)
ਤੋਂ ਬਾਅਦਜੈਲ ਸਿੰਘ
ਚੌਥਾ ਲੋਕ ਸਭਾ ਸਪੀਕਰ
ਦਫ਼ਤਰ ਵਿੱਚ
26 ਮਾਰਚ 1977 – 13 ਜੁਲਾਈ 1977
ਤੋਂ ਪਹਿਲਾਂਬਲੀ ਰਾਮ ਭਗਤ
ਤੋਂ ਬਾਅਦKawdoor Sadananda Hegde
ਦਫ਼ਤਰ ਵਿੱਚ
17 ਮਾਰਚ 1967 – 19 ਜੁਲਾਈ 1969
ਤੋਂ ਪਹਿਲਾਂਸਰਦਾਰ ਹੁਕਮ ਸਿੰਘ
ਤੋਂ ਬਾਅਦਗੁਰਦਿਆਲ ਸਿੰਘ ਢਿਲੋਂ
Chief Minister of Andhra Pradesh
ਦਫ਼ਤਰ ਵਿੱਚ
12 ਮਾਰਚ 1962 – 20 ਫਰਵਰੀ 1964
ਗਵਰਨਰਭੀਮ ਸੈਨ ਸੱਚਰ
Satyawant Mallannah Shrinagesh
ਤੋਂ ਪਹਿਲਾਂDamodaram Sanjivayya
ਤੋਂ ਬਾਅਦKasu Brahmananda Reddy
ਦਫ਼ਤਰ ਵਿੱਚ
1 ਨਵੰਬਰ 1956 – 11 ਜਨਵਰੀ 1960
ਗਵਰਨਰChandulal Madhavlal Trivedi
ਭੀਮ ਸੈਨ ਸੱਚਰ
ਤੋਂ ਪਹਿਲਾਂBurgula Ramakrishna Rao (Hyderabad)
Bezawada Gopala Reddy (Andhra)
ਤੋਂ ਬਾਅਦDamodaram Sanjivayya
ਨਿੱਜੀ ਜਾਣਕਾਰੀ
ਜਨਮ(1913-05-19)19 ਮਈ 1913
Illur, Madras Presidency, British India
(now in Andhra Pradesh, India)
ਮੌਤ1 ਜੂਨ 1996(1996-06-01) (ਉਮਰ 83)
Bangalore, Karnataka, India
ਕੌਮੀਅਤਭਾਰਤੀ
ਸਿਆਸੀ ਪਾਰਟੀਜਨਤਾ ਪਾਰਟੀ (1977–ਅੰਤ ਤੱਕ)
ਹੋਰ ਰਾਜਨੀਤਕ
ਸੰਬੰਧ
ਭਾਰਤੀ ਰਾਸ਼ਟਰੀ ਕਾਂਗਰਸ (1977 ਤੋਂ ਪਹਿਲਾਂ)
ਅਲਮਾ ਮਾਤਰGovernment Arts College, Anantapuram, University of Madras

ਹਵਾਲੇ

ਸੋਧੋ
  1. "Sanjiva Reddy only President elected unopposed". The Hindu.