ਨੌਰਾ ਨਵਨਿੰਦਰਾ ਬਹਿਲ ਦਾ ਲਿਖਿਆ ਹੋਇਆ ਪੰਜਾਬੀ ਨਾਟਕ ਹੈ,ਜਿਸ ਨੂੰ ਕੇਵਲ ਧਾਲੀਵਾਲ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ। ਇਸ ਨਾਟਕ ਦੇ ਮੁੱੱਢਲੇ ਸ਼ੋਅ ਚੰਡੀਗੜ੍ਹ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਕੀਤੇ ਗਏ ਹਨ।[1] ਨਾਟਕ ਵਿੱਚ ਪੰਜਾਬੀ ਨਾਟਕ ਦੀ ਨੱਕੜਦਾਦੀ ਨੌਰਾ ਰਿਚਰਡ ਦਾ ਜੀਵਨ ਪੇਸ਼ ਕੀਤਾ ਗਿਆ ਹੈ।

ਹਵਾਲੇ ਸੋਧੋ

  1. "ਯੂਨੀਵਰਸਿਟੀ ਦੇ ਕਲਾ ਭਵਨ ਵਿੱਚ ਨਾਟਕ 'ਨੋਰਾ' ਦੀ ਪੇਸ਼ਕਾਰੀ". ਪੰਜਾਬੀ ਟ੍ਰਿਬਿਊਨ. 2016-05-12. pp. ਪਟਿਆਲਾ/ਸਂਗਰੂਰ 2. Archived from the original on 2016-05-23. Retrieved 2016-05-12. {{cite web}}: Unknown parameter |dead-url= ignored (|url-status= suggested) (help)