ਕੇਵਲ ਧਾਲੀਵਾਲ

ਨਾਟ- ਨਿਰਦੇਸ਼ਕ

ਕੇਵਲ ਧਾਲੀਵਾਲ (ਜਨਮ 7 ਅਕਤੂਬਰ 1964) ਇੱਕ ਪੰਜਾਬੀ ਨਾਟਕਕਾਰ, ਨਿਰਦੇਸ਼ਕ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ ਦੇ ਪ੍ਰਧਾਨ ਹਨ।

ਕੇਵਲ ਧਾਲੀਵਾਲ
ਜਨਮ (1964-10-07) 7 ਅਕਤੂਬਰ 1964 (ਉਮਰ 59)
ਧਾਲੀਵਾਲ ,ਅਜਨਾਲਾ,ਅਮ੍ਰਿਤਸਰ ਪੰਜਾਬ, ਭਾਰਤ
ਕਿੱਤਾਆਲੋਚਕ,
ਨਾਟਕਕਾਰ,
ਸੰਪਾਦਕ,
ਨਿਰਦੇਸ਼ਕ,
ਡਜਾਈਨਰ,
ਰਾਸ਼ਟਰੀਅਤਾਭਾਰਤੀ
ਅਲਮਾ ਮਾਤਰਖਾਲਸਾ ਕਾਲਜ ਅਮ੍ਰਿਤਸਰ ;
ਐਨ.ਐਸ.ਡੀ.ਦਿੱਲੀ,
ਵੈੱਬਸਾਈਟ
https://www.facebook.com/#!/kewal.dhaliwal.7
ਕੇਵਲ ਧਾਲੀਵਾਲ
ਕੇਵਲ ਧਾਲੀਵਾਲ
ਕੇਵਲ ਧਾਲੀਵਾਲ
ਕੇਵਲ ਧਾਲੀਵਾਲ ੨੦੨੪ ਵਿੱਚ

ਜੀਵਨ ਸੋਧੋ

ਕੇਵਲ ਧਾਲੀਵਾਲ ਦਾ ਜਨਮ ਪਿੰਡ ਧਾਲੀਵਾਲ ਨੇੜੇ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਵਿੱਚ ਸ਼ਿਵ ਸਿੰਘ ਅਤੇ ਮਹਿੰਦਰ ਕੌਰ ਦੇ ਘਰ ਹੋਇਆ।[1]

ਮੰਚ ਰੰਗਮੰਚ ਸੋਧੋ

ਕੇਵਲ ਧਾਲੀਵਾਲ ਨੇ ਮੰਚ ਰੰਗਮੰਚ ਨਾਮ ਦਾ ਨਾਟ ਗਰੁੱਪ ਬਣਾਇਆ ਹੋਇਆ ਹੈ। ਇਸ ਗਰੁੱਪ ਦੀ ਸਥਾਪਨਾ ਕੇਵਲ ਧਾਲੀਵਾਲ ਨੇ ਐਨ.ਐਸ.ਡੀ. ਦਿੱਲੀ ਤੋਂ ਆਪਣੀ ਪੜ੍ਹਾਈ ਪੂਰੀ ਕਰਨ ਉਪਰੰਤ ਕੀਤੀ। ਕੇਵਲ ਧਾਲੀਵਾਲ ਨੇ ਹੁਣ ਤੱਕ ਲਗਭਗ 250 ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ ਅਤੇ 150 ਤੋਂ ਵੱਧ ਨਾਟਕਾਂ ਵਿਚ ਅਦਾਕਾਰੀ ਕੀਤੀ ਹੈ। ਇਸ ਗਰੁੱਪ ਦੇ ਬੈਨਰ ਹੇਠ ਕੇਵਲ ਧਾਲੀਵਾਲ ਨੇ ਪੰਜਾਬ ਵਿੱਚ ਚਲਦੇ ਆ ਰਹੇ ਰੰਗਮੰਚ ਵਿੱਚ ਕਾਫ਼ੀ ਬਦਲਾਵ ਲਿਆਉਂਦੇ ਹਨ। ਜਿਹਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ;

ਨਾਟਕ ਸੋਧੋ

ਨਾਟ-ਸੰਗ੍ਰਹਿ ਸੋਧੋ

ਬਾਲ ਨਾਟਕ ਸੋਧੋ

ਨਾਟਕ ਸੋਧੋ

ਸੰਪਾਦਨ ਸੋਧੋ

ਰੰਗ ਮੰਚ ਤੇ ਲੇਖ ਸੋਧੋ

  • ਰੰਗ ਕਰਮੀ ਦੀ ਤੀਸਰੀ ਅੱਖ

ਪ੍ਰੋਡਕਸ਼ਨਾਂ ਸੋਧੋ

ਸਨਮਾਨ ਸੋਧੋ

ਬਾਹਰੀ ਲਿੰਕ ਸੋਧੋ

  1. "Manchan Directory". Archived from the original on 2016-05-12. Retrieved 2016-05-12. {{cite web}}: Unknown parameter |dead-url= ignored (|url-status= suggested) (help)