ਪਰਵਈ ਮੁਨੀਯੰਮਾ
ਪਰਵਈ ਮੁਨੀਯੰਮਾ (ਜਨਮ 1943) ਇੱਕ ਤਾਮਿਲ ਲੋਕ ਗਾਇਕਾ ਅਤੇ ਅਭਿਨੇਤਰੀ ਹੈ | ਬਹੁਤ ਸਾਰੀਆਂ ਤਾਮਿਲ ਫਿਲਮਾਂ ਵਿੱਚ ਦਿਖਾਈ ਦਿੰਦਿਆਂ, ਉਸਨੇ ਫ਼ਿਲਮਾਂ ਵਿੱਚ ਪਲੇਬੈਕ ਵੀ ਗਾਇਆ ਹੈ ਅਤੇ ਕਾਲੈਗਨਾਰ ਟੀਵੀ ਉੱਤੇ ਆਪਣਾ ਖੁਦ ਦਾ ਰਸੋਈ ਸ਼ੋਅ ਵੀ ਕੀਤਾ ਸੀ।[1][2]
ਪਰਵਈ ਮੁਨੀਯੰਮਾ | |
---|---|
ਜਨਮ | ਮੁਨੀਯੰਮਾ 1943 (age 76) |
ਕਰੀਅਰ
ਸੋਧੋਮੁਨਿਯੰਮਾ ਦੇ ਅਦਾਕਾਰੀ ਦੇ ਕਰੀਅਰ ਦੀ ਸ਼ੁਰੂਆਤ ਧੂਲ (2003) ਵਿੱਚ ਇੱਕ ਭੂਮਿਕਾ ਨਾਲ ਹੋਈ ਸੀ| ਉਦੋਂ ਤੋਂ ਉਹ 50 ਤੋਂ ਵੀ ਵੱਧ ਫ਼ਿਲਮਾਂ ਵਿੱਚ ਦਿਖਾਈ ਦਿੱਤੀ ਹੈ, ਤੇ ਉਹ ਆਮ ਤੌਰ ਤੇ ਦਾਦੀ ਦਾ ਰੋਲ ਅਦਾ ਕਰਦੇ ਹਨ|[3]
ਉਸਨੇ 2,000 ਸਟੇਜ ਤੇ ਲੋਕ ਗੀਤਾਂ ਦੀ ਪੇਸ਼ਕਾਰੀ ਪੂਰੀ ਕੀਤੀ ਹੈ, ਜਿਸ ਵਿੱਚ ਲੰਡਨ, ਸਿੰਗਾਪੁਰ ਅਤੇ ਮਲੇਸ਼ੀਆ ਦੇ ਸ਼ੋਅ ਵੀ ਸ਼ਾਮਿਲ ਹਨ।[4]
ਉਸ ਦੇ ਹਸਪਤਾਲ ਵਿੱਚ ਦਾਖਲ ਹੋਣ ਤੋਂ ਬਾਅਦ, ਤਾਮਿਲ ਫਿਲਮ ਇੰਡਸਟਰੀ ਨੇ ਉਸ ਦੀ ਮਦਦ ਕੀਤੀ, ਜਿਨ੍ਹਾਂ ਵਿੱਚ ਅਭਿਨੇਤਾ ਸ਼ਿਵਕਾਰਥੀਕਿਆਨ ਅਤੇ ਵਿਸ਼ਾਲ ਸ਼ਾਮਿਲ ਹਨ|[5] ਫਿਰ, ਮੁੱਖ ਮੰਤਰੀ ਜੈਲਲਿਤਾ ਨੇ ਆਪਣੇ ਨਾਮ 'ਤੇ 6 ਲੱਖ ਫਿਕਸਡ ਡਿਪਾਜ਼ਿਟ ਦਾ ਪ੍ਰਬੰਧ ਕਰਕੇ ਐਮਜੀਆਰ ਭਲਾਈ ਸਕੀਮ ਅਧੀਨ ਉਸ ਦੀ ਮਦਦ ਕੀਤੀ, ਅਤੇ ਅਭਿਨੇਤਾ ਧਨੁਸ਼ ਨੇ ਵੀ ਉਸਦੇ ਇਲਾਜ ਦੇ ਖਰਚਿਆਂ ਦਾ ਧਿਆਨ ਰੱਖਿਆ ਸੀ।[6]
ਉਸਨੂੰ ਸਾਲ 2019 ਵਿੱਚ ਤਾਮਿਲਨਾਡੂ ਸਰਕਾਰ ਦੁਆਰਾ ਸਾਲ 2012 ਲਈ ਕਲਾਇਮਾਮਾਨੀ ਨਾਲ ਸਨਮਾਨਤ ਕੀਤਾ ਗਿਆ ਹੈ।[7]
ਫ਼ਿਲਮੋਗ੍ਰਾਫੀ
ਸੋਧੋ- ਧੂਲ (2003)
- ਕਾਧਲ ਸਾਦੁਗੁਦੂ' '(2003)
- ਉਂਣਾਈ ਚਰਨਾਦਿਯੇਦ੍ਧਿਨ (2003)
- ਆਈ (2004)
- ਜੈਸੂਰ੍ਯ (2004)
- ਐਨ ਪੁਰਸ਼ਨ ਈਥਰ ਵੀਤੂ ਪੁੰਨੂੰ (2004)
- ਕੋਵਿਲ (2004)
- ਸੁਪਰ ਦਾ (2004)
- ਦੇਵਤਾਯੈ ਕੰਡੇਨ (2005)
- ਕੰਨੜੀ ਪੁੱਕਲ (2005)
- ਥਕਾ ਥਮੀ ਥਾ (2005)
- ਨੇਨਜਿਲ ਜਿੱਲ ਜਿਲ (2006)
- ਨਾਗਾਰੀ ਕੋਮਾਲੀ (2006)
- ਕੈਵਾਂਥਾ ਕਲਾਈ (2006)
- ਸੁਈਤਚਾਈ ਵਿਧਾਇਕ (2006)
- ਅਰਨ (2006)
- ਪਾਸੂਪਥੀ ਸੀ / ਓ ਰਸਕਕਪਲਯਮ (2007)
- ਸੰਦਾਈ (2008)
- ਪੂ (2008)
- ਥੋਰਾਨੈ (2009)
- ਰਾਜਾਥੀ ਰਾਜਾ (2009)
- ਥਾਮਿਜ਼ ਪਦਮ (2010)
- ਮੈਗਨੇ ਐਨ ਮਰੂਮਾਗਣੇ (2010)
- ਬਾਲੇ ਪਾਂਡੀਆ (2010)
- ਪੋੱਕਕੀਰਾਜਾ (2010) - ਮਲਿਆਲਮ
- ਭਵਾਨੀ ਆਈਪੀਐਸ (2011)
- ਵੈਂਗਈ (2011)
- ਵੇਲੁਥੂ ਕੱਟੂ
- ਕੇਸੇਥਨ ਕਦਾਵੂਲਦਾ (2011)
- ਵੀਰਮ (2014)
- ਮਾਨ ਕਰਾਟੇ (2014)
- ਓਰੂ ਸੈਕਿੰਡ ਕਲਾਸ ਯਾਤਰਾ (2015) - ਮਲਿਆਲਮ
- ਸਵਾਲੇ ਸਮਾਲੀ (2015)
- ਸਥੁਰਾ ਅਦੀ 3500 (2017)
ਹਵਾਲੇ
ਸੋਧੋ- ↑ "Paravai Muniyaama is back". Behindwoods. 2005-03-28. Retrieved 2016-12-01.
- ↑ "Metro Plus Tiruchirapalli / Personality: Ruling with RUSTIC ragas". The Hindu. 2004-12-04. Archived from the original on 2005-02-08. Retrieved 2016-12-01.
{{cite web}}
: Unknown parameter|dead-url=
ignored (|url-status=
suggested) (help) - ↑ "Throaty treat". The Hindu. 2004-01-21. Archived from the original on 2004-03-04. Retrieved 2016-12-01.
{{cite web}}
: Unknown parameter|dead-url=
ignored (|url-status=
suggested) (help) - ↑ "Archive News". The Hindu. Archived from the original on 2009-08-15. Retrieved 2016-12-01.
{{cite web}}
: Unknown parameter|dead-url=
ignored (|url-status=
suggested) (help) - ↑ Paravai Muniyamma was helped
- ↑ "Jayalalitha helped Pravai Muniyamma". Archived from the original on 2020-05-05. Retrieved 2020-02-22.
- ↑ Kalaimamani Paravi Muniyamma