ਪ੍ਰਸੂਨ ਜੋਸ਼ੀ

(ਪਰਸੂਨ ਜੋਸ਼ੀ ਤੋਂ ਮੋੜਿਆ ਗਿਆ)

ਪ੍ਰਸੂਨ ਜੋਸ਼ੀ (ਅੰਗਰੇਜ਼ੀ: Prasoon Joshi, ਜਨਮ: 16 ਸਤੰਬਰ 1968) ਹਿੰਦੀ ਕਵੀ, ਲੇਖਕ, ਪਟਕਥਾ ਲੇਖਕ ਅਤੇ ਭਾਰਤੀ ਸਿਨੇਮਾ ਦਾ ਗੀਤਕਾਰ ਹੈ। ਉਹ ਇਸ਼ਤਿਹਾਰ ਜਗਤ ਦੀਆਂ ਗਤੀਵਿਧੀਆਂ ਨਾਲ ਵੀ ਜੁੜਿਆ ਹੈ ਅਤੇ ਅੰਤਰਾਸ਼ਟਰੀ ਇਸ਼ਤਿਹਾਰ ਕੰਪਨੀ ਮੈਕਐਨ ਇਰਿਕਸਨ ਵਿੱਚ ਕਾਰਜਕਾਰੀ ਪ੍ਰਧਾਨ ਹੈ। ਉਸ ਨੂੰ ਤਿੰਨ ਵਾਰ ਫਿਲਮ ਫ਼ਨਾ ਦੇ ਗਾਣੇ ‘ਚਾਂਦ ਸਿਫਾਰਿਸ਼’, ਫਿਲਮ ਤਾਰੇ ਜ਼ਮੀਨ ਪਰ ਦੇ ਗਾਣੇ ‘ਮਾਂ ...’ ਅਤੇ ਫਿਲਮ ਭਾਗ ਮਿਲਖਾ ਭਾਗ ਦੇ ਗਾਣੇ ‘ਜ਼ਿੰਦਾ..’ ਲਈ ਫਿਲਮਫੇਅਰ ਵਧੀਆ ਗੀਤਕਾਰ ਅਵਾਰਡ ਮਿਲ ਚੁੱਕਿਆ ਹੈ। ਉਸ ਨੂੰ ਦੋ ਵਾਰ ਫਿਲਮ ਤਾਰੇ ਜ਼ਮੀਨ ਪਰ ਦੇ ਗਾਣੇ ‘ਮਾਂ ...’ ਅਤੇ ਫਿਲਮ ਚਿਟਾਗੋਂਗ ਦੇ ਗਾਣੇ 'ਬੋਲੋ ਨਾ..' ਲਈ ਗੀਤਕਾਰੀ ਲਈ ਰਾਸ਼ਟਰੀ ਫਿਲਮ ਇਨਾਮ ਵੀ ਮਿਲ ਚੁੱਕਿਆ ਹੈ।[1][2]

ਪ੍ਰਸੂਨ ਜੋਸ਼ੀ
ਜਨਮ (1971-09-16) 16 ਸਤੰਬਰ 1971 (ਉਮਰ 53)
ਅਲਮੋੜਾ, ਉਤਰਾਖੰਡ
ਕਿੱਤਾਗੀਤਕਾਰ, ਕਵੀ, ਲੇਖਕ ਅਤੇ ਅੰਤਰਾਸ਼ਟਰੀ ਇਸ਼ਤਿਹਾਰ ਕੰਪਨੀ ਮੈਕਐਨ ਇਰਿਕਸਨ ਵਿੱਚ ਕਾਰਜਕਾਰੀ ਪ੍ਰਧਾਨ।
ਸਾਲ ਸਰਗਰਮ1992 ਤੋਂ ਲਗਾਤਾਰ
ਵੈਂਬਸਾਈਟwww.prasoonjoshi.com

ਅਰੰਭਕ ਜੀਵਨ ਅਤੇ ਸਿੱਖਿਆ

ਸੋਧੋ

ਪ੍ਰਸੂਨ ਦਾ ਜਨਮ ਉਤਰਾਖੰਡ ਦੇ ਅਲਮੋੜਾ ਜਿਲ੍ਹੇ ਦੇ ਦੰਨਿਆ ਪਿੰਡ ਵਿੱਚ 16 ਸਤੰਬਰ 1968 ਨੂੰ ਹੋਇਆ ਸੀ। ਉਸ ਦੇ ਪਿਤਾ ਦਾ ਨਾਮ ਦੇਵੇਂਦਰ ਕੁਮਾਰ ਜੋਸ਼ੀ ਅਤੇ ਮਾਤਾ ਦਾ ਨਾਮ ਸੁਸ਼ਮਾ ਜੋਸ਼ੀ ਹੈ। ਉਸ ਦਾ ਬਚਪਨ ਅਤੇ ਉਸ ਦੀ ਮੁਢਲੀ ਸਿੱਖਿਆ ਟਿਹਰੀ, ਗੋਪੇਸ਼ਵਰ, ਰੁਦਰਪ੍ਰਯਾਗ, ਚਮੋਲੀ ਅਤੇ ਨਰੇਂਦਰਨਗਰ ਵਿੱਚ ਹੋਈ, ਜਿੱਥੇ ਉਸ ਨੇ ਐਮਐਸਸੀ ਅਤੇ ਉਸ ਦੇ ਬਾਅਦ ਐਮਬੀਏ ਦੀ ਪੜਾਈ ਕੀਤੀ। [3][4]

ਹਵਾਲੇ

ਸੋਧੋ
  1. "Congress pens song on 15-year rule - Times Of India". Archived from the original on 2014-02-01. Retrieved 2014-04-16. {{cite web}}: Unknown parameter |dead-url= ignored (|url-status= suggested) (help)
  2. "Prasoon Joshi for Kamal Haasan's Viswaroopam 2 - Times Of India". Archived from the original on 2013-10-22. Retrieved 2014-04-16. {{cite web}}: Unknown parameter |dead-url= ignored (|url-status= suggested) (help)
  3. "उत्तराखण्डी ज़िंदगी की लड़ाई लडऩे में सक्षम" (in ਹਿੰਦੀ). Archived from the original on 2012-05-24. Retrieved 2015-03-30. {{cite web}}: Unknown parameter |dead-url= ignored (|url-status= suggested) (help)
  4. "प्रसून जोशी" (in ਹਿੰਦੀ). Archived from the original on 2014-03-03. Retrieved 2015-03-30. {{cite web}}: Unknown parameter |dead-url= ignored (|url-status= suggested) (help)