ਪਰਾਮਿਲਾ ਐਸ ਭੱਟ (ਨੀ ਕੋਰੀਕਰ ) (ਜਨਮ 16 ਸਤੰਬਰ 1969, ਬੰਗਲੌਰ, ਕਰਨਾਟਕ ਵਿਚ) ਇੱਕ ਸਾਬਕਾ ਭਾਰਤੀ ਕ੍ਰਿਕਟਰ ਹੈ।[1][2]

Pramila Bhatt
ਨਿੱਜੀ ਜਾਣਕਾਰੀ
ਪੂਰਾ ਨਾਮ
Pramila S Bhatt
ਜਨਮ (1969-09-16) 16 ਸਤੰਬਰ 1969 (ਉਮਰ 55)
Bangalore, Karnataka, India
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm off break
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 35)26 January 1991 ਬਨਾਮ Australia
ਆਖ਼ਰੀ ਟੈਸਟ10 December 1995 ਬਨਾਮ England
ਪਹਿਲਾ ਓਡੀਆਈ ਮੈਚ (ਟੋਪੀ 36)20 July 1993 ਬਨਾਮ ਵੈਸਟ ਇੰਡੀਜ਼
ਆਖ਼ਰੀ ਓਡੀਆਈ24 December 1997 ਬਨਾਮ Australia
ਕਰੀਅਰ ਅੰਕੜੇ
ਪ੍ਰਤਿਯੋਗਤਾ WTest WODI
ਮੈਚ 5 22
ਦੌੜਾ ਬਣਾਈਆਂ 123 136
ਬੱਲੇਬਾਜ਼ੀ ਔਸਤ 24.60 12.36
100/50 0/0 0/0
ਸ੍ਰੇਸ਼ਠ ਸਕੋਰ 42 33*
ਗੇਂਦਾਂ ਪਾਈਆਂ 1016 1158
ਵਿਕਟਾਂ 9 28
ਗੇਂਦਬਾਜ਼ੀ ਔਸਤ 34.77 18.92
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/42 4/25
ਕੈਚਾਂ/ਸਟੰਪ 1/– 4/–
ਸਰੋਤ: CricketArchive, 11 May 2020

ਕਰੀਅਰ

ਸੋਧੋ

ਉਸਨੇ ਮਹਿਲਾ ਟੈਸਟ ਕ੍ਰਿਕਟ (1991 ਅਤੇ 1996 ਦਰਮਿਆਨ 5 ਮੈਚ) ਅਤੇ ਭਾਰਤ ਲਈ ਵਨਡੇ ਕ੍ਰਿਕਟ (1993 ਅਤੇ 1998 ਦੇ ਵਿਚਕਾਰ 22 ਮੈਚ) ਖੇਡੇ ਹਨ। ਉਸਨੇ 1 ਟੈਸਟ ਮੈਚ ਅਤੇ 7 ਵਨਡੇ ਮੈਚਾਂ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ। ਉਸ ਦਾ ਕਪਤਾਨ ਵਜੋਂ ਕਾਰਜਕਾਲ 1997/98 ਦੇ ਮਹਿਲਾ ਕ੍ਰਿਕਟ ਵਰਲਡ ਕੱਪ ਵਿਚ ਨਿਊਜ਼ੀਲੈਂਡ ਖ਼ਿਲਾਫ਼ ਇਕ ਰੋਜ਼ਾ ਮੈਚ ਲਈ ਸਭ ਤੋਂ ਵੱਧ ਯਾਦ ਕੀਤਾ ਜਾਂਦਾ ਹੈ।[3]

ਨਿੱਜੀ ਜ਼ਿੰਦਗੀ

ਸੋਧੋ

ਉਹ ਇਸ ਸਮੇਂ ਆਪਣੇ ਪਤੀ, ਸਾਰੰਗਨ ਵੇਨੂਗੋਪਲਾਨ ਅਤੇ ਆਪਣੇ ਦੋਹਾਂ ਪੁੱਤਰਾਂ ਸਿਦੰਤ ਅਤੇ ਸੰਜੀਤ ਦੇ ਨਾਲ ਅਬੂ ਧਾਬੀ ਵਿੱਚ ਰਹਿੰਦੀ ਹੈ। [4]

ਹਵਾਲੇ

ਸੋਧੋ
  1. "P Bhatt". CricketArchive. Retrieved 10 May 2020.
  2. "P Bhatt". Cricinfo. Retrieved 10 May 2020.
  3. "Hero Honda Women's World Cup 1997, 21st Match: India Women v New Zealand Women". Cricinfo. Retrieved 20 September 2020.
  4. "What made Pramila Bhat take up cricket seriously?". shethepeople.tv. Retrieved 20 September 2020.