ਪਲੈਂਕ ਲੰਬਾਈ
(ਪਲੈਂਕ ਪੈਮਾਨੇ ਤੋਂ ਮੋੜਿਆ ਗਿਆ)
ਇਸ ਲੇਖ ਨੂੰ ਤਸਦੀਕ ਲਈ ਹੋਰ ਹਵਾਲੇ ਚਾਹੀਦੇ ਹਨ। (March 2018) |
ਇਹ ਲੇਖ ਵਿਭਿੰਨ ਮਸਲਿਆਂ ਵਾਲਾ ਹੈ। ਕਿਰਪਾ ਕਰਕੇ ਇਸਨੂੰ ਸੁਧਾਰਨ ਵਿੱਚ ਮੱਦਦ ਕਰੋ ਜਾਂ ਗੱਲਬਾਤ ਸਫ਼ੇ ਉੱਤੇ ਇਹਨਾਂ ਮਸਲਿਆਂ ਦੀ ਚਰਚਾ ਕਰੋ। (Learn how and when to remove these template messages)
No issues specified. Please specify issues, or remove this template. |
ਭੌਤਿਕ ਵਿਗਿਆਨ ਵਿੱਚ, ਪਲੈਂਕ ਲੰਬਾਈ, ਜੋ ℓP ਨਾਲ ਲਿਖੀ ਜਾਂਦੀ ਹੈ, ਲੰਬਾਈ ਦੀ ਇੱਕ ਇਕਾਈ ਹੈ, ਜੋ 1.616229(38)×10−35 ਮੀਟਰਾਂ ਦੇ ਬਰਾਬਰ ਹੈ। ਇਹ ਭੌਤਿਕ ਵਿਗਿਆਨੀ ਮੈਕਸ ਪਲੈਂਕ ਦੁਆਰਾ ਵਿਕਸਿਤ ਕੀਤੀਆਂ ਗਈਆਂ ਪਲੈਂਕ ਇਕਾਈਆਂ ਦੀ ਪ੍ਰਣਾਲੀ ਅੰਦਰਲੀ ਇੱਕ ਬੁਨਿਆਦੀ ਯੂਨਿਟ ਹੈ। ਪਲੈਂਕ ਲੰਬਾਈ ਨੂੰ ਤਿੰਨ ਬੁਨਿਆਦੀ ਭੌਤਿਕੀ ਸਥਿਰਾਂਕਾਂ ਤੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ: ਪੁਲਾੜ ਅੰਦਰ ਪ੍ਰਕਾਸ਼ ਦੀ ਸਪੀਡ, ਪਲੈਂਕ ਸਥਿਰਾਂਕ ਅਤੇ ਗ੍ਰੈਵੀਟੇਸ਼ਨਲ ਸਥਿਰਾਂਕ।
ਪਲੈਂਕ ਲੰਬਾਈ | |
---|---|
ਇਕਾਈ ਪ੍ਰਣਾਲੀ | ਪਲੈਂਕ-ਇਕਾਈਆਂ |
ਦੀ ਇਕਾਈ ਹੈ | ਲੰਬਾਈ |
ਚਿੰਨ੍ਹ | ℓP |
ਪਰਿਵਰਤਨ | |
1 ℓP ਵਿੱਚ ... | ... ਦੇ ਬਰਾਬਰ ਹੈ ... |
SI ਇਕਾਈਆਂ | 1.616229(38)×10−35 m |
ਕੁਦਰਤੀ ਇਕਾਈਆਂ | 11.706 ℓS 3.0542×10−25 a0 |
ਅਨੁਭਵ-ਸਿੱਧ/US units | 6.3631×10−34 in |