ਭੌਤਿਕ ਵਿਗਿਆਨ ਵਿੱਚ, ਪਲੈਂਕ ਲੰਬਾਈ, ਜੋ P ਨਾਲ ਲਿਖੀ ਜਾਂਦੀ ਹੈ, ਲੰਬਾਈ ਦੀ ਇੱਕ ਇਕਾਈ ਹੈ, ਜੋ 1.616229(38)×10−35 ਮੀਟਰਾਂ ਦੇ ਬਰਾਬਰ ਹੈ। ਇਹ ਭੌਤਿਕ ਵਿਗਿਆਨੀ ਮੈਕਸ ਪਲੈਂਕ ਦੁਆਰਾ ਵਿਕਸਿਤ ਕੀਤੀਆਂ ਗਈਆਂ ਪਲੈਂਕ ਇਕਾਈਆਂ ਦੀ ਪ੍ਰਣਾਲੀ ਅੰਦਰਲੀ ਇੱਕ ਬੁਨਿਆਦੀ ਯੂਨਿਟ ਹੈ। ਪਲੈਂਕ ਲੰਬਾਈ ਨੂੰ ਤਿੰਨ ਬੁਨਿਆਦੀ ਭੌਤਿਕੀ ਸਥਿਰਾਂਕਾਂ ਤੋਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ: ਪੁਲਾੜ ਅੰਦਰ ਪ੍ਰਕਾਸ਼ ਦੀ ਸਪੀਡ, ਪਲੈਂਕ ਸਥਿਰਾਂਕ ਅਤੇ ਗ੍ਰੈਵੀਟੇਸ਼ਨਲ ਸਥਿਰਾਂਕ

ਪਲੈਂਕ ਲੰਬਾਈ
Unit systemਪਲੈਂਕ-ਇਕਾਈਆਂ
Unit ofਲੰਬਾਈ
SymbolP
Unit conversions
1 P in ...... is equal to ...
   SI ਇਕਾਈਆਂ   1.616229(38)×10−35 m
   ਕੁਦਰਤੀ ਇਕਾਈਆਂ   11.706 S
3.0542×10−25 a0
   ਅਨੁਭਵ-ਸਿੱਧ/US units   6.3631×10−34 ਇੰਚ