ਪਾਗਲ ਆਦਿਲਾਬਾਦੀ
ਅਹਿਮਦ ਸ਼ਰੀਫ਼ ( Urdu: احمد شريف ), (19 ਮਈ 1941 – ਅੰ. 2007), ਪਾਗਲ ਆਦਿਲਾਬਾਦੀ (Urdu: احمد شريف پاگل عادل آبادى ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।), ਭਾਰਤ ਦੇ ਸ਼ਹਿਰ ਆਦਿਲਾਬਾਦ, ਤੋਂ ਇੱਕ ਉਰਦੂ ਕਵੀ ਸੀ। ਉਸਨੇ ਹੈਦਰਾਬਾਦੀ ਉਰਦੂ ਦੀ ਆਪਣੀ ਮੂਲ ਉਪਬੋਲੀ ਵਿੱਚ ਮਜ਼ਾਹੀਆ ਸ਼ਾਇਰੀ ਜਾਂ ਹਾਸਰਸ ਕਵਿਤਾ ਲਿਖੀ। [1] "ਪਾਗਲ" ਉਸਦਾ ਕਲਮੀ ਨਾਮ ਹੈ। [2]
ਅਹਿਮਦ ਸ਼ਰੀਫ਼ | |
---|---|
ਜਨਮ | ਨਿਜ਼ਾਮਾਬਾਦ, ਆਂਧਰਾ ਪ੍ਰਦੇਸ਼ (ਹੁਣ ਤੇਲੰਗਾਨਾ], ਭਾਰਤ | 19 ਮਈ 1941
ਮੌਤ | ਅੰ.2007 (ਉਮਰ 65–66) |
ਕਲਮ ਨਾਮ | ਪਾਗਲ ਆਦਿਲਾਬਾਦੀ |
ਕਿੱਤਾ | ਕਵੀ |
ਰਾਸ਼ਟਰੀਅਤਾ | ਭਾਰਤੀ |
ਵਿਸ਼ਾ | ਹਾਸਰਸ, ਮੁਹੱਬਤ |
ਅਰੰਭਕ ਜੀਵਨ
ਸੋਧੋਪਾਗਲ ਆਦਿਲਾਬਾਦੀ ਦਾ ਜਨਮ 19 ਮਈ 1941 ਨੂੰ ਨਿਜ਼ਾਮਾਬਾਦ ਜ਼ਿਲ੍ਹੇ ਵਿੱਚ ਹੋਇਆ ਸੀ। ਉਹ ਆਦਿਲਾਬਾਦ ਦੇ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ, ਇਸ ਲਈ ਇਹ ਉਸ ਦੇ ਨਾਮ ਨਾਲ਼ ਜੁੜ ਗਿਆ। [3]
ਰਚਨਾਵਾਂ
ਸੋਧੋ- ਖੁਸੁਰ ਫੁਸਰਾ - ਗੂੰਜ ਪ੍ਰਕਾਸ਼ਨ (ਨਿਜ਼ਾਮਾਬਾਦ)।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- ↑ "Funny weekend in store for poetry lovers". The Hindu. 2005-12-09. Archived from the original on 7 September 2006. Retrieved 28 January 2012.
- ↑ "An endeavour that has restored the pride". The Hindu. 2007-09-08. Archived from the original on 5 December 2007. Retrieved 28 January 2012.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000009-QINU`"'</ref>" does not exist.