ਪਾਣੀਪਤ ਦੀ ਲੜਾਈ
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
- ਪਾਣੀਪਤ ਦੀ ਪਹਿਲੀ ਲੜਾਈ (1526) ਬਾਬਰ ਅਤੇ ਇਬਰਾਹਿਮ ਲੋਦੀ ਦੇ ਅਧੀਨ ਤਿਮੂਰੀਆਂ ਵਿਚਕਾਰ ਲੜੀ ਗਈ ਸੀ।
- ਪਾਣੀਪਤ ਦੀ ਦੂਜੀ ਲੜਾਈ (1556), ਸਮਰਾਟ ਹੇਮਚੰਦਰ ਵਿਕਰਮਾਦਿਤਿਆ ਅਤੇ ਅਕਬਰ ਦੇ ਅਧੀਨ ਮੁਗਲਾਂ ਵਿਚਕਾਰ ਲੜੀ ਗਈ।
- ਪਾਣੀਪਤ ਦੀ ਤੀਜੀ ਲੜਾਈ (1761), ਅਫਗਾਨ ਬਾਦਸ਼ਾਹ ਅਹਿਮਦ ਸ਼ਾਹ ਅਬਦਾਲੀ ਦੇ ਅਧੀਨ ਮਰਾਠਾ ਸਾਮਰਾਜ ਅਤੇ ਦੁਰਾਨੀ ਸਾਮਰਾਜ ਵਿਚਕਾਰ ਲੜੀ ਗਈ ਸੀ।