ਪਾਸਲਾ

ਜਲੰਧਰ ਜ਼ਿਲ੍ਹੇ ਦਾ ਪਿੰਡ

ਪਾਸਲਾ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਰੁੜਕਾ ਕਲਾਂ ਦਾ ਇੱਕ ਪਿੰਡ ਹੈ।[1] ਇਹ ਪ੍ਰਸਿੱਧ ਰਾਜਨੀਤਕ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਇਸ ਪਿੰਡ ਦੇ ਹਨ। ਸ. ਕੁਲਦੀਪ ਸਿੰਘ ਪਾਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਬਰ ਰਹੇ ਹਨ। ਇੱਥੇ ਹਰ ਸਾਲ ਦੁਸ਼ਿਹਰਾ ਵੀ ਲੱਗਦਾ ਹੈ। ਉੱਘੇ ਗਾਇਕ ਸਰਬਜੀਤ ਚੀਮਾ ਦਾ ਨਾਨਕਾ ਪਿੰਡ ਹੈ। ਨਵਾਂ ਉੱਭਰ ਦਾ ਲੇਖਕ ਬਲਜੀਤ ਪਾਸਲਾ ਇੱਸੇ ਪਿੰਡ ਦਾ ਹੈ।

ਪਾਸਲਾ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਰੁੜਕਾ ਕਲਾਂ
ਉੱਚਾਈ
185 m (607 ft)
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਹਵਾਲੇ

ਸੋਧੋ