ਪਿਆਰਾ ਸਿੰਘ ਭੋਗਲ
ਪਿਆਰਾ ਸਿੰਘ ਭੋਗਲ (14 ਅਗਸਤ 1931[1] - 24 ਮਈ 2023) ਇੱਕ ਬਹੁਪੱਖੀ ਪੰਜਾਬੀ ਸਾਹਿਤਕਾਰ ਹੈ।
ਪਿਆਰਾ ਸਿੰਘ ਭੋਗਲ | |
---|---|
ਜਨਮ | ਪਿੰਡ ਪਲਾਹੀ, ਜ਼ਿਲ੍ਹਾ ਕਪੂਰਥਲਾ, ਭਾਰਤੀ ਪੰਜਾਬ | 14 ਅਗਸਤ 1931
ਮੌਤ | 24 ਮਈ 2023 | (ਉਮਰ 91)
ਕਿੱਤਾ | ਸਾਹਿਤਕਾਰ |
ਅਲਮਾ ਮਾਤਰ | ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ |
ਸ਼ੈਲੀ | ਸਾਹਿਤਕ ਆਲੋਚਨਾ, ਨਾਵਲ, ਨਾਟਕ |
ਪ੍ਰਮੁੱਖ ਕੰਮ | ਪੰਜਾਬੀ ਸਾਹਿਤ ਦਾ ਇਤਿਹਾਸ |
ਜੀਵਨ
ਸੋਧੋਪਿਆਰਾ ਸਿੰਘ ਭੋਗਲ ਦਾ ਜਨਮ 14 ਅਗਸਤ 1931 ਨੂੰ ਪਿੰਡ ਪਲਾਹੀ, ਜ਼ਿਲ੍ਹਾ ਕਪੂਰਥਲਾ, ਭਾਰਤੀ ਪੰਜਾਬ ਵਿਖੇ ਹੋਇਆ ਸੀ ਅਤੇ ਉਸ ਦੀ ਵਰਤਮਾਨ ਰਹਾਇਸ਼ ਜਲੰਧਰ ਵਿਖੇ ਹੈ।
ਰਚਨਾਵਾਂ
ਸੋਧੋ- ਪੰਜਾਬੀ ਸਾਹਿਤ ਦਾ ਇਤਿਹਾਸ (1969)
- ਹਾਵ ਭਾਵ (ਕਹਾਣੀਆਂ)
- ਅਜੇ ਤਾਂ ਮੈਂ ਜਵਾਨ ਹਾਂ (ਕਹਾਣੀਆਂ)
- ਪਹਿਲੀ ਵਾਰ (ਕਹਾਣੀਆਂ) (1963)[2]
- ਸਿਧ-ਪੁਠ
- ਨਵਾਂ ਪਿੰਡ (1968)[3]
- ਪੁਤਲਾ (ਕਹਾਣੀਆਂ)(1968)[4]
- ਮੈਂ ਤੂੰ ਤੇ ਉਹ (ਕਹਾਣੀਆਂ) (1990)[5]
- ਅੰਮ੍ਰਿਤਾ ਪ੍ਰੀਤਮ-ਇਕ ਅਧਿਐਨ
- ਆਪੇ ਕਾਜ ਸਵਾਰੀਐ
- ਕਵੀ ਮੋਹਨ ਸਿੰਘ
- ਦਿਨ ਰਾਤ
- ਧਨ ਪਿਰ
- ਨਵੀਨ ਕਹਾਣੀ
- ਨਾਨਕਾਇਣ - ਇੱਕ ਅਧਿਐਨ ਅਤੇ ਪੰਜਾਬੀ ਮਹਾਂ ਕਾਵਿ ਦੀ ਪਰੰਪਰਾ
- ਨਾਵਲਕਾਰ ਨਾਨਕ ਸਿੰਘ
- ਪੱਛਮੀ ਤੇ ਭਾਰਤੀ ਆਲੋਚਨਾ ਦੇ ਸਿਧਾਂਤ
- ਪੰਜਾਬੀ ਕਵਿਤਾ ਦੇ ਸੌ ਸਾਲ (1850-1954)
- ਪਤਵੰਤੇ
- ਪ੍ਰਸਿੱਧ ਕਹਾਣੀਕਾਰ
- ਪ੍ਰਸਿਧ ਕਿੱਸਾਕਾਰ
- ਲੋਕ ਰਾਜ
- ਸਿਆੜ (ਨਾਟਕ)
- ਆਪ-ਬੀਤੀਆਂ (ਰੂਸੋ ਦੀ ਲਿਖਤ ਦਾ ਅਨੁਵਾਦ)[6]
- ਸ਼ੇਰ ਦੀ ਸਵਾਰੀ (ਨਾਵਲ)
ਹਵਾਲੇ
ਸੋਧੋ- ↑ Who's who of Indian Writers, 1999: A-M, edited by Kartik Chandra Dutt - ਪੰਨਾ 173
- ↑ http://webopac.puchd.ac.in/w27/Result/Dtl/w21OneItem.aspx?xC=294845
- ↑ http://webopac.puchd.ac.in/w27/Result/Dtl/w21OneItem.aspx?xC=296339
- ↑ http://webopac.puchd.ac.in/w27/Result/Dtl/w21OneItem.aspx?xC=294846
- ↑ http://www.worldcat.org/title/main-tun-te-oh/oclc/60307936
- ↑ http://www.dkagencies.com/result.aspx?From=1123&To=11240&BkId=DK91432171627691436695606871&Back=1
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |