ਪਿੰਕ
ਪਿੰਕ, ਇੱਕ 2016 ਭਾਰਤੀ ਅਦਾਲਤ ਡਰਾਮਾ ਫ਼ਿਲਮ ਹੈ। ਇਸਦੀ ਨਿਰਦੇਸ਼ਕ ਅਨਿਰੁਧਾ ਰਾਏ ਚੌਧਰੀ, ਲੇਖਕ ਰਿਤੇਸ਼ ਸ਼ਾਹ, ਅਤੇ ਨਿਰਮਾਤਾ ਰਸ਼ਮੀ ਸ਼ਰਮਾ ਅਤੇ ਸ਼ੂਜੀਤ ਸਿਰਕਾਰ ਹਨ।[4][5][6]
ਪਿੰਕ | |
---|---|
ਨਿਰਦੇਸ਼ਕ | ਅਨਿਰੁਧਾ ਰਾਏ ਚੌਧਰੀ |
ਲੇਖਕ | ਅਨਿਰੁਧਾ ਰਾਏ ਚੌਧਰੀ, ਸ਼ੂਜਿਤ ਸਿਰਕਾਰ, ਰਿਤੇਸ਼ ਸ਼ਾਹ |
ਨਿਰਮਾਤਾ | |
ਸਿਤਾਰੇ | |
ਸਿਨੇਮਾਕਾਰ | ਅਭਿਕ ਮੁਖੋਪਾਧਯਾਏ |
ਸੰਪਾਦਕ | ਬੋਧਅਦਿਤਆ ਬੇਨਰਜੀ |
ਸੰਗੀਤਕਾਰ |
|
ਪ੍ਰੋਡਕਸ਼ਨ ਕੰਪਨੀ | |
ਡਿਸਟ੍ਰੀਬਿਊਟਰ | ਐੱਨਐੱਚ ਸਟੂਡੀਓਜ਼ |
ਰਿਲੀਜ਼ ਮਿਤੀ |
|
ਮਿਆਦ | 136 ਮਿੰਟ[1] |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਬਜ਼ਟ | ₹ 23 ਕਰੋੜ[2] |
ਬਾਕਸ ਆਫ਼ਿਸ | ₹ 106.42 ਕਰੋੜ[3] |
ਇਸਦੇ ਸਿਤਾਰੇ ਅਮਿਤਾਭ ਬੱਚਨ, ਤਾਪਸੀ ਪੰਨੂੰ, ਕੀਰਤੀ ਕੁਲਹਰੀ, ਅੰਗਦ ਬੇਦੀ, ਅੰਦ੍ਰੇਆ ਤਾਰੀਆਂਗ, ਪਿਊਸ਼ ਮਿਸ਼ਰਾ, ਅਤੇ ਧ੍ਰਿਤੀਮਾਨ ਚੈਟਰਜੀ ਹਨ।[7][8][9][10] ਇਸ ਨੂੰ 16 ਸਤੰਬਰ 2016 ਨੂੰ ਪ੍ਰਦਰਸ਼ਿਤ ਕੀਤਾ ਗਿਆ ਸੀ।[11][12][13][14][15] ਕੇਂਦਰੀ ਫ਼ਿਲਮ ਪ੍ਰਮਾਣ ਵਿਭਾਗ ਨੇ ਇਸ ਫ਼ਿਲਮ ਨੂੰ 4 ਜ਼ਬਾਨੀ ਕਟੌਤੀਆਂ ਨਾਲ ਯੂ/ਏ ਸਰਟੀਫਿਕੇਟ ਦਿੱਤਾ ਹੈ।[16]
ਹਵਾਲੇ
ਸੋਧੋ- ↑ "Pink (15)". British Board of Film Classification. 9 September 2016. Retrieved 9 September 2016.
- ↑ "Pink Box Office: Amitabh Bachchan film records impressive opening weekend". www.catchnews.com. Retrieved 19 September 2016.
- ↑ Hungama, Bollywood. "Special Features: Box Office: Worldwide Collections and Day wise breakup of Pink — Box Office, Bollywood Hungama".
- ↑ "Trailer: 'Pink' raises all the right questions women have faced since long".
- ↑ "Pink: Amitabh Bachchan, Shoojit Sircar ask people to guess What is Pink".
- ↑ "Amitabh Bachchan: People calling India a 'land of rapes' is embarrassing".
- ↑ "Exclusive! Watch: Amitabh Bachchan-Piyush Mishra's longest court room scenes for 'Pink'".
- ↑ "Pink is a social thriller: Amitabh Bachchan".
- ↑ "Shoojit Sircar decodes Amitabh Bachchan".
- ↑ "NH7 Weekender is as much about style as about music. t2 picks the Headturners".
- ↑ Joshi, Namrata (15 September 2016). "Pink: The girls are alright, but the boys?".
- ↑ "Taapsee Pannu joins Amitabh Bachchan in Delhi for their next film 'Pink'". New Delhi, India. 13 March 2016. Retrieved 21 March 2016.
- ↑ "Amitabh Bachchan unveils the logo of Pink. Trailer out on Tuesday". Retrieved 10 August 2016.
- ↑ "Khasi girl debut with Big B Andrea Tariang moves from music to movies with Pink".
- ↑ "Amitabh Bachchan: Taapsee Pannu not a newcomer". Archived from the original on 20 ਮਾਰਚ 2016. Retrieved 21 March 2016.
{{cite web}}
: Unknown parameter|dead-url=
ignored (|url-status=
suggested) (help) - ↑ "Amitabh Bachchan and Taapsee Pannu starrer 'Pink' gets four verbal cuts". Retrieved 29 August 2016.