ਪੀਪਲਜ਼ ਚੁਆਇਸ ਅਵਾਰਡ

(ਪੀਪਲਜ਼ ਚੁਅਾਇਸ ਅਵਾਰਡ ਤੋਂ ਮੋੜਿਆ ਗਿਆ)

'ਪੀਪਲਜ਼ ਚੁਆਇਸ ਅਵਾਰਡ'(English-People choice Award) ਭਾਵ 'ਲੋਕ-ਪਸੰਦੀਦਾ ਪੁਰਸਕਾਰ' ਇੱਕ ਅਮਰੀਕਨ ਪੁਰਸਕਾਰ ਹੈ, ਜੋ ਲੋਕਾਂ ਨੂੰ ਪਛਾਣਦੇ ਹੋਏ ਅਤੇ ਪ੍ਰਸਿੱਧ ਸੱਭਿਆਚਾਰ ਦੇ ਕੰਮ ਨੂੰ ਦਰਸਾਉਂਦਾ ਹੈ। ਸ਼ੋਅ 1975 ਈ: ਤੋਂ ਸਾਲਾਨਾ ਆਯੋਜਤ ਕੀਤਾ ਗਿਆ ਹੈ ਅਤੇ ਆਮ ਜਨਤਾ ਦੁਆਰਾ ਵੋਟਿੰਗ ਕੀਤੀ ਗਈ ਹੈ।[1] ਲੋਕ ਚੋਣ ਕਰਕੇ ਕਿਸੇ ਪਸੰਦੀਦਾ ਕਲਾਕਾਰ ਦੀ ਇਸ ਪੁਰਸਕਾਰ ਲਈ ਚੋਣ ਕਰਦੇ ਹਨ। ਵਿਜੇਤਾਵਾਂ ਵਿਚੋਂ 'ਪਿਟ' ਨੂੰ ਗਿਆਰਾਂ ਨਾਮਾਂਕਨ ਵਿੱਚੋਂ ਚਾਰ ਪੁਰਸਕਾਰ ਪ੍ਰਾਪਤ ਹੋਏ ਹਨ।

ਪੁਰਸਕਾਰ ਦਾ ਬਿਓਰਾ

ਸੋਧੋ

ਇਹ ਹੇਠਾਂ ਅਨੁਸਾਰ ਦਰਸਾਇਆ ਗਿਆ ਹੈ, ਜਿਵੇਂ-

ਸਾਲ ਨਾਮਜ਼ਦਗੀ/ਕਾਰਜ ਸਨਮਾਨ ਸਿੱਟਾ
2005 ਪਸੰਦੀਦਾ ਅਦਾਕਾਰ Won
2006 ਮਿਸਟਰ ਐਂਡ ਮਿਸਿਜ ਸਮਿੱਥ(2005 ਫ਼ਿਲਮ) ਪਰਦੇ 'ਤੇ ਪਸੰਦੀਦਾ ਜੋੜੀ
('ਐਜਲੀਨਾ ਜੌਲੀ' ਨਾਲ਼ ਸਾਂਝਾ)
ਨਾਮਜ਼ਦ
ਪਸੰਦੀਦਾ ਮੁੱਖ-ਅਦਾਕਾਰ(ਪੁਰਸ਼) ਨਾਮਜ਼ਦ
ਪਸੰਦੀਦਾ ਮੁੱਖ ਅਦਾਕਾਰ Won
2007 ਨਾਮਜ਼ਦ
2008 ਓਸ਼ੀਅਨ'ਜ ਥਰੀਟੀਨ ਪਰਦੇ 'ਤੇ ਮੈਚਿੰਗ ਲਇ ਪਸੰਦੀਦਾ
('ਜਾਰਜ ਕਲੂਨੀ' ਨਾਲ਼ ਸਾਂਝਾ)
Won
2009 ਪਸੰਦੀਦਾ ਮੁੱਖ-ਅਦਾਕਾਰ Won
2010 ਇਨਗਲੋਰੀਅਸ ਬਾਸਟਰਡਜ਼ ਪਸੰਦੀਦਾ ਫ਼ਿਲਮ ਅਦਾਕਾਰ ਨਾਮਜ਼ਦ
2014 ਵਰਲਡ ਵਾਰ ਜ਼ੈੱਡ ਪਸੰਦਦੀਦਾ ਫ਼ਿਲਮ ਐਕਸ਼ਨ ਅਦਾਕਾਰ ਨਾਮਜ਼ਦ
2015 ਫਿਉਰੀ ਪਸੰਦੀਦਾ ਫ਼ਿਲਮ ਅਦਾਕਾਰ ਨਾਮਜ਼ਦ
ਪਸੰਦੀਦਾ ਨਾਟਕੀ ਫ਼ਿਲਮ ਅਦਾਕਾਰ ਨਾਮਜ਼ਦ

ਹਵਾਲਾ

ਸੋਧੋ
  1. "Lady Antebellum to Perform at People's Choice Awards 2015". Procter & Gamble. December 12, 2014. Archived from the original on March 4, 2016. Retrieved July 9, 2015. {{cite web}}: Unknown parameter |deadurl= ignored (|url-status= suggested) (help)