ਪੂਜਾ ਹੇਗੜੇ
ਪੂਜਾ ਹੇਗੜੇ ਇੱਕ ਮਾਡਲ ਅਤੇ ਬਾਲੀਵੁੱਡ ਫ਼ਿਲਮ ਅਦਾਕਾਰਾ ਹੈ। [3] ਉਸ ਨੂੰ ਮਿਸ ਯੂਨੀਵਰਸ ਇੰਡੀਆ 2010 ਮੁਕਾਬਲੇ ਵਿੱਚ ਦੂਜਾ ਉਪ ਜੇਤੂ ਬਣਾਇਆ ਗਿਆ। ਉਸਨੇ ਮਾਇਸਕਿਨ ਦੀ ਤਾਮਿਲ ਸੁਪਰਹੀਰੋ ਫਿਲਮ ਮੁਗਾਮੂਦੀ (2012) ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ. ਉਸਨੇ ਓਕਾ ਲੈਲਾ ਕੋਸਮ ਵਿੱਚ ਨਾਗਾ ਚੈਤੰਨਿਆ ਦੇ ਨਾਲ ਤੇਲਗੂ ਫਿਲਮ ਦੀ ਸ਼ੁਰੂਆਤ ਕੀਤੀ। 2016 ਵਿੱਚ, ਉਸਨੇ ਆਸ਼ੂਤੋਸ਼ ਗੋਵਾਰੀਕਰ ਦੀ ਮੋਹੇਂਜੋ ਦਾਰੋ ਵਿੱਚ ਰਿਤਿਕ ਰੋਸ਼ਨ ਦੇ ਨਾਲ ਹਿੰਦੀ ਫਿਲਮ ਦੀ ਸ਼ੁਰੂਆਤ ਕੀਤੀ ਸੀ।
ਪੂਜਾ ਹੇਗੜੇ | |
---|---|
ਜਨਮ | [1] | 13 ਅਕਤੂਬਰ 1990
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਮਾਸਟਰ ਆਫ਼ ਕਾਮਰਸ |
ਪੇਸ਼ਾ | ਮਾਡਲ ਅਤੇ ਅਦਾਕਾਰਾ |
ਸਰਗਰਮੀ ਦੇ ਸਾਲ | 2010–ਹੁਣ |
ਕੱਦ | 1.73 m (5 ft 8 in)[2] |
ਮੁੱਢਲਾ ਜੀਵਨ
ਸੋਧੋਪੂਜਾ ਹੇਗੜੇ ਦਾ ਜਨਮ ਮੁੰਬਈ, ਮਹਾਰਾਸ਼ਟਰ ਵਿੱਚ ਹੋਇਆ ਅਤੇ ਵੱਡੀ ਵੀ ਉੱਥੇ ਹੀ ਹੋਈ ਸੀ। ਉਸ ਦੇ ਮਾਪਿਆਂ ਮੰਜੂਨਾਥ ਹੇਗੜੇ ਅਤੇ ਲਾਥਾ ਹੇਗੜੇ ਦਾ ਜਨਮ ਅਤੇ ਪਾਲਣ ਪੋਸ਼ਣ ਬੜੀ ਮੁੰਬਈ ਵਿੱਚ ਹੋਇਆ ਸੀ। ਉਹ ਅਸਲ ਵਿੱਚ ਕਰਨਾਟਕ ਦੇ ਮੰਗਲੌਰ ਤੋਂ ਹਨ। ਉਸ ਦਾ ਇੱਕ ਵੱਡਾ ਭਰਾ ਰਿਸ਼ਭ ਹੇਗੜੇ ਵੀ ਹੈ, ਜੋ ਆਰਥੋਪੈਡਿਕ ਸਰਜਨ ਹੈ। ਉਹ ਕੰਨੜ, ਅੰਗਰੇਜ਼ੀ, ਹਿੰਦੀ, ਤੁਲੂ ਅਤੇ ਤਾਮਿਲ ਵਿੱਚ ਮਾਹਰ ਹੈ। ਉਸਨੇ ਖੁਲਾਸਾ ਕੀਤਾ ਕਿ ਉਹ ਐਮ. ਐਮ. ਕੇ. ਕਾਲਜ ਗਈ ਸੀ। ਉਸਨੇ ਨਿਯਮਤ ਤੌਰ ‘ਤੇ ਅੰਤਰ-ਕਾਲਜ ਪ੍ਰਤਿਯੋਗਿਤਾਵਾਂ ਵਿੱਚ ਭਾਗ ਲੈਣ ਦੀ ਕੋਸ਼ਿਸ਼ ਕਰਦੀ ਸੀ, ਜਿੱਥੇ ਉਸ ਨੇ ਡਾਂਸ ਅਤੇ ਫੈਸ਼ਨ ਸ਼ੋਅ ਵਿੱਚ ਭਾਗ ਲਿਆ।
ਫ਼ਿਲਮਾਂ
ਸੋਧੋਸਾਲ | ਫ਼ਿਲਮ | ਕਿਰਦਾਰ | ਭਾਸ਼ਾ | ਤੱਥ |
---|---|---|---|---|
2012 | Mugamoodi | ਸ਼ਕਤੀ | ਤਾਮਿਲ | Nominated - SIIMA Award for Best Female Debutant – Tamil |
2014 | Oka Laila Kosam | ਨੰਦਨਾ | ਤੇਲਗੂ | Nominated - Filmfare Award for Best Actress – Telugu[4] Nominated - SIIMA Award for Best Female Debutante – Telugu[5] |
2014 | Mukunda | ਗੋਪਿਕਾ | ਤੇਲਗੂ | |
2016 | ਮੋਹੰਜੋ ਦਾਰੋ | ਚਾਨੀ | ਹਿੰਦੀ | |
2017 | Duvvada Jagannadham | TBA | ਤੇਲਗੂ | Filming[6] |
ਹਵਾਲੇ
ਸੋਧੋ- ↑ "Pooja Hegde". Bollywood Life.
- ↑ "Pooja Hegde". The Times of India. Archived from the original on 10 ਅਪ੍ਰੈਲ 2015. Retrieved 30 May 2015.
{{cite web}}
: Check date values in:|archive-date=
(help) - ↑ "Mohenjo Daro star Pooja Hegde gives us a sneak peek into her wardrobe".
- ↑ "Nominations for the 62nd Britannia Filmfare Awards (South)". Retrieved 23 August 2016.
{{cite web}}
: More than one of|accessdate=
and|access-date=
specified (help) - ↑ Hooli, Shekhar H. "SIIMA Awards 2015 Nominations: 'Manam', 'Race Gurram' Top Telugu Movie List" (in ਅੰਗਰੇਜ਼ੀ). Retrieved 23 August 2016.
{{cite web}}
: More than one of|accessdate=
and|access-date=
specified (help) - ↑ "Pooja Hegde finalised for Allu Arjun's next"