ਧੰਦਾ ਕੰਮ-ਕਾਜ[1], ਕਿਤਾ, ਪੇਸ਼ਾ ਆਦਿ, ਰੋਟੀ ਜਾਂ ਜੀਵਨ ਜਿਉਂਣ ਲਈ ਕੀਤਾ ਗਿਆ ਕੰਮ ਨੂੰ ਧੰਦਾ ਕਿਹਾ ਜਾਂਦਾ ਹੈ।

ਕਿਸਮਾਂ ਸੋਧੋ

ਅਕਾਦਿਮਕ, ਲੇਖਾਕਾਰ, ਐਕਚੁਅਰੀਸ, ਟ੍ਰੈਫਿਕ ਕੰਟਰੋਲਰ, ਆਰਕੀਟੈਕਟ, ਆਡਿਆਲੋਜਿਸਟ, ਪਾਦਰੀ, ਦੰਦਾ ਦਾ ਡਾਕਟਰ, ਅਰਥਸ਼ਾਸਤਰੀ, ਇੰਜੀਨੀਅਰ, ਭਾਸ਼ਾ ਪੇਸ਼ੇਵਰ, ਕਨੂੰਨਾ ਲਾਗੂ ਕਰਨ ਵਾਲਾ ਅਫਸਰ, ਵਕੀਲ, ਲਾਇਬ੍ਰੇਰੀਅਨ, ਨਰਸ, ਫਾਰਮਾਸਿਸਟ, ਡਾਕਟਰ, ਫਿਜ਼ੀਓਥੈਰਾਪਿਸਟਸ, ਸਾਈਕੋਲਾੱਖਜਸਿਜ, ਪ੍ਰੋਫੈਸ਼ਨਲ ਪਾਇਲਟਸ, ਵਿਗਿਆਨੀ, ਸੋਸ਼ਲ ਵਰਕਰ, ਸਪੀਚ-ਭਾਸ਼ਾ ਦੇ ਮਾਹਿਰ, ਅੰਕੜਾ ਮਾਹਰ, ਸਰਜਨ, ਸਰਵੇਅਰ, ਅਧਿਆਪਕ, ਸ਼ਹਿਰੀ ਯੋਜਨਾਕਾਰ, ਕਿਸਾਨ, ਮਕੈਨਿਕ ਆਦਿ।

ਹਵਾਲੇ ਸੋਧੋ

  1. New Statesman, 21 April 1917, article by Sidney Webb and Beatrice Webb quoted with approval at paragraph 123 of a report by the UK Competition Commission, dated 8 November 1977, entitled Architects Services Archived 2014-04-02 at the UK Government Web Archive (in Chapter 7).