ਪੈਰਾਗੁਏ
(ਪੈਰਾਗੁਆਏ ਤੋਂ ਮੋੜਿਆ ਗਿਆ)
ਪੈਰਾਗੁਏ, ਅਧਿਕਾਰਕ ਤੌਰ ਉੱਤੇ ਪੈਰਾਗੁਏ ਦਾ ਗਣਰਾਜ (Spanish: República del Paraguay ਰੇਪੂਵਲਿਕਾ ਦੇਲ ਪਾਰਾਗੁਆਏ, ਗੁਆਰਾਨੀ: Tetã Paraguái ਤੇਤਾ ਪਾਰਾਗੁਆਏ), ਦੱਖਣੀ ਅਮਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ। ਇਸ ਦੀਆਂ ਹੱਦਾਂ ਦੱਖਣ ਅਤੇ ਦੱਖਣ-ਪੱਛਮ ਵੱਲ ਅਰਜਨਟੀਨਾ, ਪੂਰਬ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉੱਤਰ-ਪੂਰਬ ਬੋਲੀਵੀਆ ਨਾਲ ਲੱਗਦੀਆਂ ਹਨ। ਇਹ ਪੈਰਾਗੁਏ ਨਦੀ ਦੇ ਦੋਵੇਂ ਕੰਢਿਆਂ ਉੱਤੇ ਵਸਿਆ ਹੋਇਆ ਹੈ ਜੋ ਇਸ ਦੇ ਮੱਧ ਵਿੱਚੋਂ ਉੱਤਰ ਤੋਂ ਦੱਖਣ ਵੱਲ ਲੰਘਦੀ ਹੈ। ਦੱਖਣੀ ਅਮਰੀਕਾ ਵਿੱਚ ਕੇਂਦਰੀ ਸਥਿਤੀ ਹੋਣ ਕਾਰਨ ਇਸਨੂੰ ਕਈ ਵਾਰ Corazón de América ਭਾਵ ਅਮਰੀਕਾ ਦਾ ਦਿਲ ਕਿਹਾ ਜਾਂਦਾ ਹੈ।[6]
ਪੈਰਾਗੁਏ ਦਾ ਗਣਰਾਜ República del Paraguay (ਸਪੇਨੀ) Tetã Paraguái (ਗੁਆਰਾਨੀ) | |||||
---|---|---|---|---|---|
| |||||
ਮਾਟੋ: Paz y justicia (ਸਪੇਨੀ) "ਅਮਨ ਅਤੇ ਨਿਆਂ" | |||||
ਐਨਥਮ: Paraguayos, República o Muerte (ਸਪੇਨੀ) "ਪੈਰਾਗੁਏਈਓ, ਗਣਰਾਜ ਜਾਂ ਮੌਤ" | |||||
ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ | ਅਸੂੰਸੀਓਂ | ||||
ਅਧਿਕਾਰਤ ਭਾਸ਼ਾਵਾਂ | ਸਪੇਨੀ ਗੁਆਰਾਨੀ[1][2] | ||||
ਨਸਲੀ ਸਮੂਹ (2000) | ਮੇਸਤੀਸੋ (ਮਿਸ਼ਰਤ ਯੂਰਪੀ ਅਤੇ ਅਮੇਰ-ਭਾਰਤੀ) ~80% ਗੋਰੇ (ਯੂਰਪੀ) ~20% ਅਣ-ਮਿਸ਼ਰਤ ਅਮੇਰਭਾਰਤੀ 1-3% ਏਸ਼ੀਆਈ 1-4% ਕਾਲੇ 1% ਹੋਰ 1-2.5% | ||||
ਵਸਨੀਕੀ ਨਾਮ | ਪੈਰਾਗੁਏਈ | ||||
ਸਰਕਾਰ | ਇਕਾਤਮਕ ਸੰਵਿਧਾਨਕ ਪ੍ਰਤਿਨਿਧੀਵਾਦੀ ਸੰਮਿਲਤ ਬਹੁਵਾਦੀ ਲੋਕਤੰਤਰ | ||||
• ਰਾਸ਼ਟਰਪਤੀ | ਫ਼ੇਦੇਰੀਕੋ ਫ਼੍ਰਾਂਕੋ | ||||
• ਉਪ-ਰਾਸ਼ਟਰਪਤੀ | ਓਸਕਾਰ ਦੇਨੀਸ | ||||
ਵਿਧਾਨਪਾਲਿਕਾ | ਕਾਂਗਰਸ | ||||
ਸੈਨਟਰਾਂ ਦਾ ਸਦਨ | |||||
ਡਿਪਟੀਆਂ ਦਾ ਸਦਨ | |||||
ਸਪੇਨ ਤੋਂ ਸੁਤੰਤਰਤਾ | |||||
• ਘੋਸ਼ਣਾ | 14 ਮਈ 1811 | ||||
• ਮਾਨਤਾ | 15 ਮਈ 1811 | ||||
ਖੇਤਰ | |||||
• ਕੁੱਲ | 406,752 km2 (157,048 sq mi) (60ਵਾਂ) | ||||
• ਜਲ (%) | 2.3 | ||||
ਆਬਾਦੀ | |||||
• 2009 ਅਨੁਮਾਨ | 6,454,548[3] (103ਵਾਂ) | ||||
• ਘਣਤਾ | 14.2/km2 (36.8/sq mi) (204ਵਾਂ) | ||||
ਜੀਡੀਪੀ (ਪੀਪੀਪੀ) | 2011 ਅਨੁਮਾਨ | ||||
• ਕੁੱਲ | $35.346 ਬਿਲੀਅਨ[4] | ||||
• ਪ੍ਰਤੀ ਵਿਅਕਤੀ | $5,412[4] | ||||
ਜੀਡੀਪੀ (ਨਾਮਾਤਰ) | 2011 ਅਨੁਮਾਨ | ||||
• ਕੁੱਲ | $21.236 ਬਿਲੀਅਨ[4] | ||||
• ਪ੍ਰਤੀ ਵਿਅਕਤੀ | $3,252[4] | ||||
ਗਿਨੀ (2008) | 50.8 ਉੱਚ | ||||
ਐੱਚਡੀਆਈ (2011) | 0.665[5] Error: Invalid HDI value · 107ਵਾਂ | ||||
ਮੁਦਰਾ | ਗੁਆਰਾਨੀ (PYG) | ||||
ਸਮਾਂ ਖੇਤਰ | UTC-4 | ||||
• ਗਰਮੀਆਂ (DST) | UTC-3 | ||||
ਡਰਾਈਵਿੰਗ ਸਾਈਡ | ਸੱਜੇ | ||||
ਕਾਲਿੰਗ ਕੋਡ | +595 | ||||
ਇੰਟਰਨੈੱਟ ਟੀਐਲਡੀ | .py |
ਹਵਾਲੇ
ਸੋਧੋ- ↑ Paraguay – Constitution, Article 140 About Languages. International Constitutional Law Project. http://www.servat.unibe.ch/icl/pa00000_.html#A140_. Retrieved 2007-12-03 (see translator's note)
- ↑ "8 LIZCANO" (PDF). Convergencia.uaemex.mx. Archived from the original (PDF) on 2014-02-24. Retrieved 2012-10-05.
{{cite web}}
: Unknown parameter|dead-url=
ignored (|url-status=
suggested) (help) - ↑ Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 2009-03-12.
{{cite journal}}
: Cite journal requires|journal=
(help) - ↑ 4.0 4.1 4.2 4.3 "Paraguay". International Monetary Fund. Retrieved 2012-04-20.
- ↑ "Human Development Report 2011" (PDF). United Nations. 2011. Retrieved 9 November 2011.
- ↑ "Paraguay, corazón de América (1961)". IMDb.com. Retrieved 2012-10-05.