ਪੋਲਿਸ਼ (ਜੇਜ਼ਿਕ ਪੋਲਸਕੀ, polszczyzna) ਪੋਲਿਸ਼ ਭਾਸ਼ਾ ਜਾਂ ਪੋਲਥਾਨੀ ਭਾਸ਼ਾ ਇੱਕ ਪੱਛਮੀ ਸਲਾਵ ਭਾਸ਼ਾ ਹੈ ਜਿਹੜੀ ਪੋਲੈਂਡ ਅਤੇ ਦੁਨੀਆ ਭਰ ਵਿੱਚ ਰਹਿਣ ਵਾਲੇ ਪੋਲਿਸ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਉਸ ਭਾਸ਼ਾ ਪਰਵਾਰ ਦੀ ਲੇਕਿਤੀਕ​ (Lechitic) ਉਪਸ਼ਾਖਾ ਦੀ ਮੈਂਬਰ ਹੈ।[2] ਇਹ ਪੋਲੈਂਡ ਦੀ ਰਾਸ਼ਟਰਭਾਸ਼ਾ ਹੈ ਅਤੇ ਰੂਸੀ ਭਾਸ਼ਾ ਦੇ ਬਾਅਦ ਸੰਸਾਰ ਵਿੱਚ ਦੂਜੀ ਸਭ ਤੋਂ ਜ਼ਿਆਦਾ ਲੋਕਾਂ ਦੁਆਰਾ ਬੋਲੀ ਜਾਣ ਵਾਲੀ ਸਲਾਵੀ ਭਾਸ਼ਾ ਹੈ।

ਪੋਲਿਸ਼
ਜੇਜ਼ਿਕ ਪੋਲਸਕੀ
ਉਚਾਰਨ[ˈpɔlski]
ਜੱਦੀ ਬੁਲਾਰੇਪੋਲੈਂਡ; ਯੂਕਰੇਨ, ਸਲੋਵਾਕੀਆ, ਚੈੱਕ ਗਣਰਾਜ ਦੇ ਸਰਹੱਦੀ ਖੇਤਰ; ਬੇਲਾਰੂਸੀ - ਲਿਥੂਆਨੀ ਅਤੇ ਬੇਲਾਰੂਸੀ - ਲਾਤਵੀ ਸਰਹੱਦ; ਜਰਮਨੀ, ਰੋਮਾਨੀਆ, ਇਸਰਾਈਲ। ਪੋਲਿਸ਼ ਡਾਇਸਪੋਰਾ ਵੀ ਵੇਖੋ।
ਮੂਲ ਬੁਲਾਰੇ
40 ਮਿਲੀਅਨ
ਭਾਸ਼ਾਈ ਪਰਿਵਾਰ
ਮੁੱਢਲੇ ਰੂਪ:
ਲਿਖਤੀ ਪ੍ਰਬੰਧਲਾਤੀਨੀ (ਪੋਲਿਸ਼ ਵਰਣਮਾਲਾ)
ਪੋਲਿਸ਼ ਬਰੇਲ
ਸਰਕਾਰੀ ਭਾਸ਼ਾ
ਸਰਕਾਰੀ ਭਾਸ਼ਾਫਰਮਾ:POL
 ਯੂਰਪੀ ਸੰਘ
ਘੱਟਗਿਣਤੀ ਭਾਸ਼ਾ:[1]
ਫਰਮਾ:CZE
ਫਰਮਾ:SVK
ਫਰਮਾ:ROM
 Belarus
ਰੈਗੂਲੇਟਰਪੋਲਿਸ਼ ਭਾਸ਼ਾ ਕੌਂਸਲ
ਬੋਲੀ ਦਾ ਕੋਡ
ਆਈ.ਐਸ.ਓ 639-1pl
ਆਈ.ਐਸ.ਓ 639-2pol
ਆਈ.ਐਸ.ਓ 639-3polinclusive code
Individual code:
szl – ਸਿਲੇਸੀ
ਭਾਸ਼ਾਈਗੋਲਾ53-AAA-cc 53-AAA-b..-d
(varieties: 53-AAA-cca to 53-AAA-ccu)
This article contains IPA phonetic symbols. Without proper rendering support, you may see question marks, boxes, or other symbols instead of Unicode characters.

ਹਵਾਲੇਸੋਧੋ