ਪੌਲ ਬੈਂਜਾਮੀਨ ਆਸਟਰ (ਜਨਮ ਫਰਵਰੀ 3, 1947) ਇੱਕ ਅਮਰੀਕਨ ਲੇਖਕ ਅਤੇ ਨਿਰਦੇਸ਼ਕ ਹੈ ਜਿਸ ਦੇ ਲਿਖਣ ਅਭੇਦ 'ਬਸ਼ਰਦਿਜ਼ਮ', 'ਸਦੀਵੀਪਨ', 'ਅਪਰਾਧ ਗਲਪ' ਹਨ ਅਤੇ ਅਜਿਹੇ ਤੌਰ 'ਤੇ ਕੰਮ ਵਿੱਚ ਪਛਾਣ ਅਤੇ ਨਿੱਜੀ ਅਰਥ ਲਈ ਖੋਜ ਵਿੱਚ 'ਨਿਊ ਯਾਰਕ ਤਿੱਕੜੀ' (1987), 'ਚੰਦਰਮਾ ਪੈਲੇਸ' (1989), (1990) 'ਸੰਗੀਤ ਦੇ ਮੌਕੇ', 'ਭਰਮਾਂ ਦੀ ਕਿਤਾਬ' (2002), ਅਤੇ 'ਬਰੂੁਕਲਿਨ ਮੂਰਖਤਾ' (2005) ਸ਼ਾਮਿਲ ਹੈ। ਆਸਟਰ ਦੀਆਂ ਕਿਤਾਬਾਂ ਲਗਭਗ 40 ਭਾਸ਼ਾਵਾਂ ਵਿੱਚ ਅਨੁਵਾਦਿਤ ਹੋ ਚੁੱਕੀਆਂ ਹਨ।[1]

ਪੌਲ ਆਸਟਰ
2010 ਵਿੱਚ ਬਰੂਕਲਿਨ ਕਿਤਾਬ ਸਮਾਰੋਹ ਦੌਰਾਨ ਆਸਟਰ
ਜਨਮਪੌਲ ਬੈਂਜਾਮੀਨ ਆਸਟਰ
(1947-02-03) ਫਰਵਰੀ 3, 1947 (ਉਮਰ 75)
ਨਿਊ ਜਰਸੀ, ਅਮਰੀਕਾ
ਕੌਮੀਅਤਅਮਰੀਕਨ
ਕਿੱਤਾਨਾਵਲਕਾਰ ਅਤੇ ਕਵੀ
ਲਹਿਰਉੱਤਰ ਆਧੁਨਿਕਤਾਵਾਦ
ਜੀਵਨ ਸਾਥੀਲੈਦੀਆ ਡੈਵਿਸ (1974–1977; ਤਲਾਕਸ਼ੁਦਾ; 1 ਬੱਚਾ)
ਸਿਰੀ ਹਸਤਵੇਦਤ (1981–ਹੁਣ ਤੱਕ; 1 ਬੱਚਾ)
ਵਿਧਾਬਸ਼ਰਦਿਸਤ ਗਲਪ, ਅਪਰਾਧ ਗਲਪ, ਗੁਪਤ ਗਲਪ

ਨਿੱਜੀ ਜੀਵਨਸੋਧੋ

ਆਸਟਰ ਦਾ ਪਹਿਲਾ ਵਿਆਹ ਇੱਕ ਲੇਖਿਕਾ ਲੈਦੀਆ ਡੈਵਿਸ ਨਾਲ ਹੋਇਆ ਸੀ ਅਤੇ ਉਹਨਾਂ ਦਾ ਇੱਕ ਪੁੱਤਰ ਸੀ, ਡੇਨੀਅਲ ਆਸਟਰ
ਆਸਟਰ ਦੀ ਦੂਜੀ ਪਤਨੀ ਦਾ ਨਾਮ ਸਿਰੀ ਹਸਤਵੇਦਿਤ (ਪ੍ਰੋਫੈਸਰ ਲਲੋਅਦ ਹਸਤਵੇਦਿਤ ਦੀ ਪੁੱਤਰੀ) ਹੈ ਜੋ ਕਿ ਇੱਕ ਲੇਖਿਕਾ ਹੈ। ਇਨ੍ਹਾਂ ਦੋਵਾਂ ਦਾ ਵਿਆਹ 1981 ਵਿੱਚ ਹੋਇਆ ਸੀ ਅਤੇ ਦੋਵੇਂ ਬਰੂਕਲਿਨ ਵਿੱਚ ਰਹਿੰਦੇ ਹਨ। ਇਨ੍ਹਾਂ ਦੀ ਪੁੱਤਰੀ ਦਾ ਨਾਮ ਸੋਫੀ ਆਸਟਰ ਹੈ।[2]

ਹਵਾਲੇਸੋਧੋ

ਬਾਹਰੀ ਕੜੀਆਂਸੋਧੋ