ਪੌੜੀ, ਉੱਤਰਾਖੰਡ
ਪੌੜੀ ਭਾਰਤ ਦੇ ਉੱਤਰਾਖੰਡ ਰਾਜ ਵਿੱਚ ਪੌੜੀ ਗੜ੍ਹਵਾਲ ਜ਼ਿਲ੍ਹੇ ਦਾ ਇੱਕ ਕਸਬਾ ਅਤੇ ਇੱਕ ਮਿਉਂਸਪਲ ਬੋਰਡ ਹੈ। ਪੌੜੀ ਗੜ੍ਹਵਾਲ ਡਿਵੀਜ਼ਨ ਦੇ ਡਿਵੀਜ਼ਨਲ ਕਮਿਸ਼ਨਰ ਦੀ ਸੀਟ ਹੈ।
ਪੌੜੀ | |
---|---|
ਕਸਬਾ | |
ਉਪਨਾਮ: ਗੜ੍ਹਵਾਲ | |
ਗੁਣਕ: 30°09′N 78°47′E / 30.15°N 78.78°E | |
ਦੇਸ਼ | ਭਾਰਤ |
ਰਾਜ | ਤਸਵੀਰ:..Uttarakhand Flag(INDIA).png ਉੱਤਰਾਖੰਡ |
ਜ਼ਿਲ੍ਹਾ | ਪੌੜੀ ਗੜ੍ਹਵਾਲ |
ਉੱਚਾਈ | 1,765 m (5,791 ft) |
ਆਬਾਦੀ (2011) | |
• ਕੁੱਲ | 25,440 |
ਵਸਨੀਕੀ ਨਾਂ | ਗੜ੍ਹਵਾਲੀ |
ਭਾਸ਼ਾਵਾਂ | |
• ਅਧਿਕਾਰਤ | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (IST) |
ਪਿੰਨ ਕੋਡ | 246001 |
ਟੈਲੀਫੋਨ ਕੋਡ | +91-1368 |
ਵਾਹਨ ਰਜਿਸਟ੍ਰੇਸ਼ਨ | UK-12 |
ਵੈੱਬਸਾਈਟ | pauri |
ਹਵਾਲੇ
ਸੋਧੋਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਪੌੜੀ, ਉੱਤਰਾਖੰਡ ਨਾਲ ਸਬੰਧਤ ਮੀਡੀਆ ਹੈ।