ਪ੍ਰਹਿਲਾਦ ਟਿਪਾਨੀਆ
ਪ੍ਰਹਿਲਾਦ ਸਿੰਘ ਟਿਪਾਨੀਆ ਇੱਕ ਭਾਰਤੀ ਲੋਕ ਗਾਇਕ ਹਨ ਜੋ ਕਿ ਮੱਧ ਪ੍ਰਦੇਸ਼ ਦੀ ਮਾਲਵੀ ਲੋਕ ਸ਼ੈਲੀ ਵਿੱਚ ਕਬੀਰ ਦੇ ਭਜਨ ਗਾਉਂਦੇ ਹਨ।[2][3]
ਪ੍ਰਹਿਲਾਦ ਸਿੰਘ ਟਿਪਾਨੀਆ | |
---|---|
ਜਾਣਕਾਰੀ | |
ਉਰਫ਼ | ਪ੍ਰਹਿਲਾਦ ਜੀ, ਟਿਪਾਨੀਆ ਜੀ |
ਵੰਨਗੀ(ਆਂ) | ਲੋਕ |
ਕਿੱਤਾ | ਗਾਇਕ |
ਸਾਲ ਸਰਗਰਮ | 1978[1] – present |
ਵੈਂਬਸਾਈਟ | http://www.kabirproject.org |
ਤੰਬੂਰਾ, ਖੜਤਾਲ, ਮੰਜੀਰਾ, ਢੋਲਕ, ਹਾਰਮੋਨੀਅਮ, ਟਿਮਕੀ, ਅਤੇ ਵਾਇਲਿਨ ਵਜਾਣ ਵਾਲੇ ਆਪਣੀ ਮੰਡਲੀ ਨਾਲ ਪੇਸ਼ਕਾਰੀ ਦਿੰਦੇ ਹਨ।
ਮੁੱਢਲੀ ਜ਼ਿੰਦਗੀ
ਸੋਧੋਪ੍ਰਹਿਲਾਦ ਟਿਪਾਨੀਆ ਦਾ ਜਨਮ ਤਰਾਨਾ, ਮਾਲਵਾ, ਮੱਧ ਪ੍ਰਦੇਸ਼ ਦੇ ਪਿੰਡ ਲੁਨਿਆਖੇੜੀ ਵਿੱਚ 7 ਸਤੰਬਰ 1954 ਨੂੰ ਇੱਕ ਦਲਿਤ ਪਰਿਵਾਰ ਵਿੱਚ ਹੋਇਆ ਸੀ।[4][5]
ਬਾਹਰੀ ਲਿੰਕ
ਸੋਧੋਹਵਾਲੇ
ਸੋਧੋ- ↑ Biography Archived 2016-01-24 at the Wayback Machine. Kabir Project website
- ↑ http://query.nytimes.com/gst/fullpage.html?res=9C01E5DD153CF933A15750C0A96F9C8B63&pagewanted=3
- ↑ "ਪੁਰਾਲੇਖ ਕੀਤੀ ਕਾਪੀ". Archived from the original on 2012-09-03. Retrieved 2015-09-27.
{{cite web}}
: Unknown parameter|dead-url=
ignored (|url-status=
suggested) (help) - ↑ http://www.business-standard.com/results/news/the-sufi-in-our-times/429107/
- ↑ "ਪੁਰਾਲੇਖ ਕੀਤੀ ਕਾਪੀ". Archived from the original on 2008-09-18. Retrieved 2016-11-14.
{{cite web}}
: Unknown parameter|dead-url=
ignored (|url-status=
suggested) (help)