ਪ੍ਰਿਆ ਪੁਨੀਆ (ਜਨਮ 6 ਅਗਸਤ 1996) ਭਾਰਤੀ ਕ੍ਰਿਕਟ ਖਿਡਾਰੀ ਹੈ।[1] ਦਸੰਬਰ 2018 ਵਿੱਚ ਉਸ ਨੂੰ ਨਿਊਜ਼ੀਲੈਂਡ ਖਿਲਾਫ਼ ਲੜੀ ਲਈ ਭਾਰਤ ਦੀ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[2] ਉਸਨੇ ਮਹਿਲਾ ਟੀ -20 ਅੰਤਰਰਾਸ਼ਟਰੀ ਕ੍ਰਿਕਟ ਮੈਚ ਨਾਲ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ 6 ਫਰਵਰੀ 2019 ਨੂੰ ਨਿਊਜ਼ੀਲੈਂਡ ਮਹਿਲਾ ਟੀਮ ਵਿਰੁੱਧ ਖੇਡ ਕੇ ਕੀਤੀ ਸੀ।[3]

ਪ੍ਰਿਆ ਪੁਨੀਆ
ਨਿੱਜੀ ਜਾਣਕਾਰੀ
ਪੂਰਾ ਨਾਮ
ਪ੍ਰਿਆ ਸੁਰੇਂਦਰ ਪੁਨੀਆ
ਜਨਮ (1996-08-06) 6 ਅਗਸਤ 1996 (ਉਮਰ 28)
ਜੈਪੁਰ, ਰਾਜਸਥਾਨ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੇ-ਹੱਥ
ਗੇਂਦਬਾਜ਼ੀ ਅੰਦਾਜ਼ਰਾਇਟ-ਆਰਮ ਮੀਡੀਅਮ
ਭੂਮਿਕਾਬੱਲੇਬਾਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 127)9 ਅਕਤੂਬਰ 2019 ਬਨਾਮ ਸਾਉਥ ਅਫਰੀਕਾ
ਆਖ਼ਰੀ ਓਡੀਆਈ3 ਨਵੰਬਰ 2019 ਬਨਾਮ ਵੈਸਟਇੰਡੀਜ਼
ਪਹਿਲਾ ਟੀ20ਆਈ ਮੈਚ (ਟੋਪੀ 61)6 ਫ਼ਰਵਰੀ 2019 ਬਨਾਮ ਨਿਊਜ਼ੀਲੈਂਡ
ਆਖ਼ਰੀ ਟੀ20ਆਈ10 ਫਰਵਰੀ 2019 ਬਨਾਮ ਨਿਊਜ਼ੀਲੈਂਡ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਵੀਮਨ ਵਨ ਡੇ ਕ੍ਰਿਕਟ ਵੀਮਨ ਟਵੈਂਟੀ 20 ਕ੍ਰਿਕਟ
ਮੈਚ 5 3
ਦੌੜਾਂ 175 9
ਬੱਲੇਬਾਜ਼ੀ ਔਸਤ 43.75 3
100/50 -/2 -/-
ਸ੍ਰੇਸ਼ਠ ਸਕੋਰ 75* 4
ਗੇਂਦਾਂ ਪਾਈਆਂ
ਵਿਕਟਾਂ
ਗੇਂਦਬਾਜ਼ੀ ਔਸਤ
ਇੱਕ ਪਾਰੀ ਵਿੱਚ 5 ਵਿਕਟਾਂ
ਇੱਕ ਮੈਚ ਵਿੱਚ 10 ਵਿਕਟਾਂ
ਸ੍ਰੇਸ਼ਠ ਗੇਂਦਬਾਜ਼ੀ
ਕੈਚ/ਸਟੰਪ 0/– 1/–
ਸਰੋਤ: Cricinfo, 1 ਜਨਵਰੀ 2020

ਸਤੰਬਰ 2019 ਵਿੱਚ ਉਸ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਲੜੀ ਲਈ ਭਾਰਤ ਦੀ ਮਹਿਲਾ ਇੱਕ ਰੋਜ਼ਾ ਕੌਮਾਂਤਰੀ (ਡਬਲਯੂ.ਓ.ਡੀ.ਆਈ.) ਟੀਮ ਵਿੱਚ ਸ਼ਾਮਿਲ ਕੀਤਾ ਗਿਆ ਸੀ।[4] ਉਸਨੇ 9 ਅਕਤੂਬਰ 2019 ਨੂੰ ਦੱਖਣੀ ਅਫ਼ਰੀਕਾ ਦੇ ਵਿਰੁੱਧ ਭਾਰਤ ਲਈ ਆਪਣੀ ਡਬਲਿਊ.ਓ.ਡੀ.ਆਈ.ਦੀ ਸ਼ੁਰੂਆਤ ਕੀਤੀ ਸੀ।[5]

ਹਵਾਲੇ

ਸੋਧੋ
  1. "Priya Punia". ESPN Cricinfo. Retrieved 6 February 2019.
  2. "Veda Krishnamurthy dropped, Priya Punia called up for New Zealand tour". ESPN Cricinfo. Retrieved 21 December 2018.
  3. "1st T20I (D/N), India Women tour of New Zealand at Wellington, Feb 6 2019". ESPN Cricinfo. Retrieved 6 February 2019.
  4. "Fifteen-year-old Shafali Verma gets maiden India call-up". ESPN Cricinfo. Retrieved 5 September 2019.
  5. "1st ODI, South Africa Women tour of India at Vadodara, Oct 9 2019". ESPN Cricinfo. Retrieved 9 October 2019.