ਪ੍ਰਿਆ ਰਾਏ
ਪ੍ਰਿਆ ਰਾਏ (ਜਨਮ ਦਸੰਬਰ 25, 1977) ਇੱਕ ਭਾਰਤੀ-ਅਮਰੀਕੀ ਮੂਲ ਦੀ ਅਸ਼ਲੀਲ ਫ਼ਿਲਮ ਅਭਿਨੇਤਰੀ ਹੈ, ਜੋ ਕਿ ਆਪਣੇ ਹੋਰ ਨਾਮਾਂ ਪ੍ਰਿਆ ਰਾਏ ਅੰਜਲੀ ਅਤੇ ਪ੍ਰਿਆ ਅੰਜਲੀ ਰਾਏ ਨਾਲ਼ ਵੀ ਜਾਣੀ ਜਾਂਦੀ ਹਨ।[1]
ਪ੍ਰਿਆ ਰਾਏ |
---|
ਮੁੱਢਲਾ ਜੀਵਨ
ਸੋਧੋਪ੍ਰਿਆ ਜਦੋਂ ਦੋ ਸਾਲ ਕਿ ਸੀ ਤਦ ਉਹ ਆਪਣੇ ਮਾਤਾ-ਪਿਤਾ ਦੇ ਨਾਲ਼ ਦਿੱਲੀ ਤੋਂ ਅਮਰੀਕਾ ਚਲੇ ਗਏ। ਪ੍ਰਿਆ ਮਿਨਿਆਪੋਲਿਸ, ਮਿਨੇਸੋਟਾ ਵਿੱਚ ਪਲੀ ਬੜੀਂ, ਅਤੇ ਏਰਿਜ਼ੋਨਾ ਰਾਜ ਯੂਨੀਵਰਸਿਟੀ ਵੀ ਗਈ, ਪਰ ਉਹਨਾਂ ਆਪਣੀ ਪੜ੍ਹਾਈ ਬਾਲਉਮਰ ਮਾਡਲ ਬਨਣ ਲਈ ਵਿੱਚ ਹੀ ਛੱਡ ਦਿੱਤੀ। ਪ੍ਰਿਆ ਨੇ ਆਪਣਾ ਕੈਰੀਅਰ ਮਾਡਲਿੰਗ ਫ਼ੈਸ਼ਨ ਅਤੇ ਸਵਿਮਵੀਅਰ ਨਾਲ਼ ਸ਼ੁਰੂ ਕੀਤਾ। ਇਹ ਅਸ਼ਲੀਲ ਫ਼ਿਲਮਾਂ ਵਿੱਚ ਕਦਮ ਰੱਖਣ ਤੋਂ ਪਹਿਲਾਂ 12 ਸਾਲ ਤੱਕ ਇੱਕ ਅਪਸਾਰਕ ਅਤੇ ਕਾਮੀ ਨਾਚੀ ਸਨ।[2]
ਉਸ ਦਾ ਜਨਮ 25 ਦਸੰਬਰ 1977 ਨੂੰ ਦਿੱਲੀ ਵਿੱਚ ਹੋਇਆ ਸੀ। ਉਸ ਨੇ ਇੱਕ ਅਮਰੀਕੀ ਜੋੜਾ ਦੁਆਰਾ ਗੋਦ ਲਿਆ ਸੀ ਜਦੋਂ ਉਹ ਸਿਰਫ ਦੋ ਸਾਲਾਂ ਦੀ ਸੀ ਜਦੋਂ ਉਸ ਦੇ ਜਨਮ ਦੇਣ ਵਾਲੇ ਮਾਪਿਆਂ ਨੇ ਉਸ ਨੂੰ ਛੱਡ ਦਿੱਤਾ।[3][4] ਪ੍ਰਿਆ ਮਿਨੀਸੋਪਲਾ, ਮਿਨੀਸੋਟਾ ਵਿੱਚ ਵੱਡੀ ਹੋਈ ਅਤੇ ਐਰੀਜ਼ੋਨਾ ਸਟੇਟ ਯੂਨੀਵਰਸਿਟੀ ਚਲੀ ਗਈ, ਪਰ ਉਸ ਨੇ ਆਪਣੀ ਪੜ੍ਹਾਈ ਅੱਧ ਵਿਚਕਾਰ ਇੱਕ ਪੋਰਨ ਮਾਡਲ ਬਣਨ ਲਈ ਛੱਡ ਦਿੱਤੀ।
ਕੈਰੀਅਰ
ਸੋਧੋਪ੍ਰਿਆ ਨੇ ਆਪਣੇ ਕਰੀਅਰ ਦੀ ਫੈਸ਼ਨ ਮਾਡਲਿੰਗ ਦੀ ਸ਼ੁਰੂਆਤ ਕੀਤੀ। ਉਹ ਪੰਜ ਸਾਲਾਂ ਲਈ ਇੱਕ ਇਰੋਟਿਕ ਡਾਂਸਰ ਸੀ ਅਤੇ ਫਿਰ 29 ਸਾਲ ਦੀ ਉਮਰ ਵਿੱਚ, ਉਸ ਨੇ ਬਲੂ ਫ਼ਿਲਮ ਇੰਡਸਟਰੀ ਵਿੱਚ ਦਾਖਲ ਹੋਈ। ਪ੍ਰਿਆ ਹੁਣ ਤੱਕ 100 ਤੋਂ ਵੀ ਜ਼ਿਆਦਾ ਬਲੂ ਫ਼ਿਲਮਾਂ ਕਰ ਚੁੱਕੀ ਹੈ। ਕੰਪਲੈਕਸ ਮੈਗਜ਼ੀਨ ਵਿੱਚ ਉਸ ਨੂੰ 100 ਸਭ ਤੋਂ ਹੌਟ ਲੜਕੀਆਂ ਵਿਚੋਂ ਇੱਕ ਚੁਣਿਆ ਗਿਆ ਸੀ।
ਪੁਰਸਕਾਰ ਅਤੇ ਨਾਮਾਂਕਨ
ਸੋਧੋਸਾਲ | ਪੁਰਸਕਾਰ | ਸ਼੍ਰੇਣੀ | ਪਰਿਣਾਮ |
---|---|---|---|
2009 | ਏਵੀਐਨ ਅਵਾਰਡ | ਸਬ ਤੋਂ ਉੱਤਮ ਸੰਪੂਰਣ - ਸਮੂਹ ਕੁੜੀ ਸੇਕਸ ਦ੍ਰਿਸ਼ | Won |
ਸਬ ਤੋਂ ਉੱਤਮ ਨਵੀਂ ਅਭਿਨੇਤਰੀ | ਨਾਮਜ਼ਦ | ||
2010 | ਏਵੀਐਨ ਅਵਾਰਡ | ਸਬ ਤੋਂ ਉੱਤਮ ਕਰਮ ਸੇਕਸ ਦ੍ਰਿਸ਼ | ਨਾਮਜ਼ਦ |
ਬਾਹਰੀ ਕੜੀ
ਸੋਧੋ- ਅਧਿਕਾਰਿਤ ਵੈੱਬਸਾਈਟ
- ਪ੍ਰਿਆ ਰਾਏ, ਇੰਟਰਨੈੱਟ ਮੂਵੀ ਡੈਟਾਬੇਸ 'ਤੇ
- ਪ੍ਰਿਆ ਰਾਏ ਇੰਟਰਨੈਟ ਅਡਲਟ ਫ਼ਿਲਮ ਡਾਟਾਬੇਸ
- ਪ੍ਰਿਆ ਰਾਏ ਅਡਲਟ ਫ਼ਿਲਮ ਡਾਟਾਬੇਸ 'ਤੇ
ਹਵਾਲੇ
ਸੋਧੋ- ↑ 1.0 1.1 "rame.net: iafd: personal biography – Priya Rai". iafd.
{{cite web}}
:|access-date=
requires|url=
(help); Missing or empty|url=
(help); Unknown parameter|urlhttp://www.iafd.com/person.rme/perfid=
ignored (help) - ↑ "AVN Live interview (ਵੀਡੀਓ])". avnlive. avnlive.avn.com. Archived from the original on 2012-06-25. Retrieved 31 ਜਨਵਰੀ 2013.
{{cite web}}
: Unknown parameter|dead-url=
ignored (|url-status=
suggested) (help) - ↑ "बिग बॉस के घर में पॉर्न स्टार प्रिया राय?". आज तक (in ਹਿੰਦੀ). Archived from the original on 2021-05-25. Retrieved 2021-05-25.
{{cite web}}
: Unknown parameter|dead-url=
ignored (|url-status=
suggested) (help) - ↑ "भारत में मेरे कई चाहने वाले हैं: प्रिया अंजलि राय". आज तक (in ਹਿੰਦੀ). Retrieved 2021-05-25.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |