ਪ੍ਰਿੰਸ ਨਰੂਲਾ
ਪ੍ਰਿੰਸ ਨਰੂਲਾ ਇੱਕ ਭਾਰਤੀ ਮਾਡਲ ਅਤੇ ਟੈਲੀਵਿਜ਼ਨ ਸ਼ਖਸੀਅਤ ਹੈ। ਉਸਨੇ ਆਪਣਾ ਮਾਡਲਿੰਗ ਕੈਰੀਅਰ ਚੰਡੀਗੜ੍ਹ ਤੋਂ ਸ਼ੁਰੂ ਕੀਤਾ ਸੀ।[6] ਉਸਨੇ 2014 ਵਿੱਚ ਮਿ. ਪੰਜਾਬ ਵਿੱਚ ਭਾਗ ਲਿਆ ਸੀ ਅਤੇ ਅਤੇ ਦੂਸਰੇ ਰੱਨਰ-ਅਪ ਦੀ ਪਦਵੀ ਹਾਸਿਲ ਕੀਤੀ ਸੀ।[7][8][9] ਇਸ ਤੋਂ ਬਾਅਦ ਉਸਨੇ ਦੇਸ਼ ਦੀ ਨੌਜਵਾਨ ਪੀੜੀ ਦੇ ਹਰਮਨ ਪਿਆਰੇ ਸ਼ੋਅ ਐਮਟੀਵੀ ਰੋਡੀਸ ਵਿੱਚ ਭਾਗ ਲਿਆ ਅਤੇ ਇਸਨੂੰ ਜਿੱਤਣ[10][11] ਨਾਲ ਇੱਕ ਮੋਟਰਸਾਈਕਲ ਅਤੇ ਪੰਜ ਲੱਖ ਰੁਪਏ[12] ਵੀ ਪ੍ਰਾਪਤ ਕੀਤੇ ਅਤੇ 21 ਪ੍ਰਤੀਭਾਗੀਆਂ ਨੂੰ ਹਰਾ ਕੇ ਅਲਟੀਮੇਟ ਰੋਡੀ ਦਾ ਖਿਤਾਬ ਜਿੱਤਿਆ।[13] ਇਸ ਸ਼ੋਅ ਨੂੰ ਜਿੱਤਣ ਮਗਰੋਂ ਉਸਨੇ ਸਪਲਿਟਸਵਿਲਾ ਵਿੱਚ ਭਾਗ ਲਿਆ। ਇੱਥੇ ਉਸਨੂੰ ਰਨਰ-ਅਪ ਪੁਨੀਸ਼ਨ ਹਾਸਿਲ ਹੋਈ। 2015 ਦੇ ਵਿੱਚ ਹੀ ਉਸਨੇ ਕਲਰਸ ਦੇ ਚਰਚਿਤ ਰਿਆਲਟੀ ਸ਼ੋਅ ਬਿੱਗ ਬੌਸ 9 ਵਿੱਚ ਭਾਗ ਲੈਣ ਦਾ ਮੌਕਾ ਮਿਲਿਆ[14][15] ਅਤੇ ਉਸਨੇ ਇਹ ਸ਼ੋਅ ਜਿੱਤਿਆ।[16][17]
ਪ੍ਰਿੰਸ ਨਰੂਲਾ | |
---|---|
![]() ਪ੍ਰਿੰਸ 2015 ਵਿੱਚ ਬਿੱਗ ਬੌਸ 9 ਦੇ ਪ੍ਰੀਮੀਅਰ ਉੱਪਰ | |
ਜਨਮ | [1][2] | 24 ਨਵੰਬਰ 1990
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਮਾਡਲ, ਟੈਲੀਵਿਜ਼ਨ ਸ਼ਖਸੀਅਤ |
ਸਰਗਰਮੀ ਦੇ ਸਾਲ | 2015-ਹੁਣ ਤੱਕ |
ਜੀਵਨ ਸਾਥੀ | [3][4] |
ਟੈਲੀਵਿਜ਼ਨ
ਸੋਧੋਸਾਲ | ਸ਼ੋਅ | ਭੂਮਿਕਾ | ਚੈਨਲ | ਨੋਟ |
---|---|---|---|---|
2014 | ਮਿਃ ਪੰਜਾਬ
|
ਪ੍ਰਤੀਯੋਗੀ | ਪੀ.ਟੀ.ਸੀ. ਪੰਜਾਬੀ |
ਉੱਪ-ਜੇਤੂ(ਰਨਰ-ਅਪ) |
2015 | ਐਮ.ਟੀ.ਵੀ. ਰੋਡੀਜ਼ (ਸੀਜ਼ਨ 12)
|
ਪ੍ਰਤੀਯੋਗੀ | ਐਮ.ਟੀ.ਵੀ. ਇੰਡੀਆ |
ਜੇਤੂ |
2015 | ਐਮ.ਟੀ.ਵੀ. ਸਪਲਿਟਸਵਿਲਾ (ਸੀਜ਼ਨ 12)
|
ਪ੍ਰਤੀਯੋਗੀ | ਐਮ.ਟੀ.ਵੀ. ਇੰਡੀਆ | ਜੇਤੂ (ਕਿੰਗ) |
2015 | ਬਿੱਗ ਬੌਸ (ਸੀਜ਼ਨ 9) |
ਪ੍ਰਤੀਯੋਗੀ | ਕਲਰਜ਼ | ਜੇਤੂ[18][16][17] |
ਹੋਰ ਵੇਖੋ
ਸੋਧੋਹਵਾਲੇ
ਸੋਧੋ- ↑
- ↑ "PICS: Wife Yuvika Chaudhary surprises husband Prince Narula on his first birthday post marriage". the Times of India. 30 November 2018. Retrieved 6 March 2019.
- ↑ "Prince Narula, Yuvika Chaudhary's wedding was a gorgeous affair. See inside pics, videos". 12 October 2018.
- ↑
- ↑ "Bigg Boss 9: All you need to know about Prince Narula". ABP News. Retrieved 12 October 2015.
- ↑ "Prince Narula on 'Bigg Boss 9', wants 'reality king' tag". The Indian Express. 12 October 2015. Retrieved 12 October 2015.
- ↑ Balraj Singh was declared 1st Runners Up while Ramanjeet Singh and
- ↑ "Akshay Kumar is Roadies winner Prince Narula's role model". India Today. 28 June 2015. Retrieved 14 October 2015.
- ↑ "'Bigg Boss 9' contestant Prince Narula wants 'reality king' tag". Mid Day. 12 October 2015. Retrieved 14 October 2015.
- ↑ "Prince Narula wins 'MTV Roadies X2'". The Times of India. 27 September 2015. Retrieved 12 October 2015.
- ↑ "After MTV 'Roadies X2'". International Business Times. 12 October 2015. Retrieved 12 October 2015.
- ↑ "'Roadies X2' winner Prince Narula wishes to have career like Akshay Kumar". Indian Express. 28 June 2015. Retrieved 14 October 2015.
- ↑ "Roadies X2 Winner Prince Narula Titled Ultimate Roadie!"
- ↑ "'Bigg Bigg 9' Fans think Prince Narula is the next Gautam Gulati".
- ↑ "Big Boss 9 Prince Narula wants 'reality king' tag".
- ↑ 16.0 16.1 "Prince Narula becomes the ultimate winner of Bigg Boss 9!". Retrieved 23 January 2016.
- ↑ 17.0 17.1 "Bigg Boss 9 finale: Prince Narula is the winner". Retrieved 23 January 2016.
- ↑ "'Bigg Boss 9' Day 1: Aman, Kishwer 'feel sorry' for Prince".