ਪ੍ਰੀਤੀ ਡਿਮਰੀ (ਜਨਮ: ਆਗਰਾ ਵਿੱਚ, 18 ਅਕਤੂਬਰ 1986) ਇੱਕ ਕ੍ਰਿਕਟ ਖਿਡਾਰਨ ਹੈ। ਪ੍ਰੀਤੀ ਭਾਰਤ ਦੀ ਇੱਕ ਦਿਨਾ ਅੰਤਰਰਾਸ਼ਟਰੀ ਮੈਚਾਂ ਦੀ ਅੰਤਰਰਾਸ਼ਟਰੀ ਭਾਰਤੀ ਮਹਿਲਾ ਟੀਮ ਅਤੇ ਟੈਸਟ ਟੀਮ ਦੋਹਾਂ ਵਿੱਚ ਖੇਡਦੀ ਹੈ।[1] ਉਹ ਭਾਰਤੀ ਰੇਲਵੇ ਦੀ ਡੋਮੇਸਟਿਕ ਲੀਗ ਵਿੱਚ ਅਗਵਾਈ ਕਰ ਚੁੱਕੀ ਹੈ।[2]

ਪ੍ਰੀਤੀ ਡਿਮਰੀ
ਨਿੱਜੀ ਜਾਣਕਾਰੀ
ਪੂਰਾ ਨਾਮ
ਪ੍ਰੀਤੀ ਡਿਮਰੀ
ਜਨਮ (1986-10-18) 18 ਅਕਤੂਬਰ 1986 (ਉਮਰ 37)
ਆਗਰਾ, ਭਾਰਤ
ਛੋਟਾ ਨਾਮਡੋਲੀ
ਬੱਲੇਬਾਜ਼ੀ ਅੰਦਾਜ਼ਖੱਬੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 2)8 ਅਗਸਤ 2006 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਟੈਸਟ29 ਅਗਸਤ 2006 ਬਨਾਮ ਇੰਗਲੈਂਡ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 19)29 ਜੁਲਾਈ 2006 ਬਨਾਮ ਆਇਰਲੈਂਡ ਮਹਿਲਾ
ਆਖ਼ਰੀ ਓਡੀਆਈ5 ਮਾਰਚ 2007 ਬਨਾਮ ਇੰਗਲੈਂਡ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 2 19
ਦੌੜਾਂ 19 23
ਬੱਲੇਬਾਜ਼ੀ ਔਸਤ 19 23
100/50 0/0 0/0
ਸ੍ਰੇਸ਼ਠ ਸਕੋਰ 19 12*
ਗੇਂਦਾਂ ਪਾਈਆਂ 468 1007
ਵਿਕਟਾਂ 5 21
ਗੇਂਦਬਾਜ਼ੀ ਔਸਤ 36.4 26.38
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 3/75 1/14
ਕੈਚਾਂ/ਸਟੰਪ 0/0 3/0
ਸਰੋਤ: ਕ੍ਰਿਕਟ-ਅਰਕਾਈਵ, 12 ਸਤੰਬਰ 2009

ਹਵਾਲੇ ਸੋਧੋ

  1. "Preeti Dimri". Cricinfo. Retrieved 2009-09-12.
  2. "Railways coach questions players' exclusion". Cricinfo. February 2, 2009. Retrieved 2009-09-12.