ਪ੍ਰੀਤੀ ਤੋਮਰ (ਅੰਗ੍ਰੇਜ਼ੀ: Preeti Tomar; ਜਨਮ 1970) ਆਮ ਆਦਮੀ ਪਾਰਟੀ ਨਾਲ ਸਬੰਧਤ ਦਿੱਲੀ ਦੀ ਇੱਕ ਭਾਰਤੀ ਸਿਆਸਤਦਾਨ ਹੈ। ਉਹ ਦਿੱਲੀ ਵਿਧਾਨ ਸਭਾ ਦੀ ਮੈਂਬਰ ਹੈ। ਉਸ ਦਾ ਪਤੀ ਜਿਤੇਂਦਰ ਸਿੰਘ ਤੋਮਰ, ਦਿੱਲੀ ਵਿਧਾਨ ਸਭਾ ਦਾ ਸਾਬਕਾ ਮੈਂਬਰ ਹੈ।[1]

ਪ੍ਰੀਤੀ ਤੋਮਰ
ਦਿੱਲੀ ਵਿਧਾਨ ਸਭਾ
ਦਫ਼ਤਰ ਸੰਭਾਲਿਆ
11 ਫਰਵਰੀ 2020
ਤੋਂ ਪਹਿਲਾਂਜਤਿੰਦਰ ਸਿੰਘ ਤੋਮਰ
ਹਲਕਾਤ੍ਰਿ ਨਗਰ (ਦਿੱਲੀ ਵਿਧਾਨ ਸਭਾ ਹਲਕਾ)
ਨਿੱਜੀ ਜਾਣਕਾਰੀ
ਸਿਆਸੀ ਪਾਰਟੀਆਮ ਆਦਮੀ ਪਾਰਟੀ
ਜੀਵਨ ਸਾਥੀਜਤਿੰਦਰ ਸਿੰਘ ਤੋਮਰ
ਅਲਮਾ ਮਾਤਰਮੇਰਠ ਯੂਨੀਵਰਸਿਟੀ

ਜੀਵਨੀ

ਸੋਧੋ

ਤੋਮਰ ਨੇ 1989 ਵਿੱਚ ਰਘੁਨਾਥ ਗਰਲਜ਼ ਪੋਸਟ ਗ੍ਰੈਜੂਏਟ ਕਾਲਜ ਤੋਂ ਪੋਸਟ ਗ੍ਰੈਜੂਏਟ ਦੀ ਪੜ੍ਹਾਈ ਪੂਰੀ ਕੀਤੀ। ਉਸਨੇ 1994 ਵਿੱਚ ਮੇਰਠ ਯੂਨੀਵਰਸਿਟੀ ਤੋਂ ਬੀ.ਐੱਡ ਦੀ ਡਿਗਰੀ ਪ੍ਰਾਪਤ ਕੀਤੀ।[2]

ਤੋਮਰ 11 ਫਰਵਰੀ 2020 ਨੂੰ ਤ੍ਰਿਨਗਰ ਤੋਂ ਦਿੱਲੀ ਵਿਧਾਨ ਸਭਾ ਦੇ ਮੈਂਬਰ ਵਜੋਂ ਚੁਣੇ ਗਏ ਸਨ।[3][4][5]

ਚੋਣ ਪ੍ਰਦਰਸ਼ਨ

ਸੋਧੋ
ਪਾਰਟੀ ਉਮੀਦਵਾਰ ਵੋਟਾਂ %
'ਆਪ' ਪ੍ਰੀਤੀ ਤੋਮਰ 58,504 52.38
ਬੀ.ਜੇ.ਪੀ ਤਿਲਕ ਰਾਮ ਗੁਪਤਾ 47,794 42.79
INC ਕਮਲ ਕਾਂਤ ਸ਼ਰਮਾ 4,075 3.65
ਬਸਪਾ ਅਰੁਣਾ 272 0.24
ਨੋਟਾ ਉੱਪਰ ਵਾਲਿਆਂ ਵਿਚੋਂ ਕੋਈ ਵੀ ਨਹੀਂ 516 0.46
ਬਹੁਮਤ 10,710 9.59
ਟਰਨਆਉਟ 1,11,793 66.55
'ਆਪ' ਦੀ ਪਕੜ ਸਵਿੰਗ -3.32

ਹਵਾਲੇ

ਸੋਧੋ
  1. "Delhi elections: AAP fields Preeti Tomar in husband's place at Tri Nagar". The Indian Express. 22 January 2020. Retrieved 11 February 2020.
  2. "PREETI TOMAR". www.myneta.info. Retrieved 11 February 2020.
  3. "Tri Nagar Constituency Result: AAP's Preeti Tomar wins by 12,000 votes". India TV. 11 February 2020. Retrieved 11 February 2020.
  4. "AAP registers victory on Trinagar and Shalimar Bagh". Business Standard. 11 February 2020. Retrieved 11 February 2020.[permanent dead link]
  5. "Delhi assembly election results: AAP registers victory on Trinagar and Shalimar Bagh seats". The Times of India. 11 February 2020. Retrieved 11 February 2020.