ਪ੍ਰੀਤ ਤੇ ਪੈਸਾ ਸੋਹਣ ਸਿੰਘ ਸੀਤਲ ਦਾ ਪੰਜਾਬੀ ਨਾਵਲ ਹੈ। ਸੀਤਲ ਨੇ ਦੀਵੇ ਦੀ ਲੋਅ, ਵਿਜੋਗਣ (ਨਾਵਲ), ਜੰਗ ਜਾਂ ਅਮਨ, ਮਹਾਰਾਣੀ ਜਿੰਦਾਂ (ਨਾਵਲ), ਤੁੂਤਾਂ ਵਾਲਾ ਖੂਹ, ਸਭੇ ਸਾਂਝੀਵਾਲ ਸਦਾਇਨ (ਨਾਵਲ), ਮੁੱਲ ਤੇ ਮਾਸ, ਬਦਲਾ (ਨਾਵਲ), ਯੁਗ ਬਦਲ ਗਿਆ ਅਤੇ ਪ੍ਰੀਤ ਤੇ ਪੈਸਾ ਸਮੇਤ ਕੁੱਲ 22 ਨਾਵਲ ਲਿਖੇ।[1]

ਪ੍ਰੀਤ ਤੇ ਪੈਸਾ
ਲੇਖਕਸੋਹਣ ਸਿੰਘ ਸੀਤਲ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਮੀਡੀਆ ਕਿਸਮਪ੍ਰਿੰਟ

ਹਵਾਲੇ

ਸੋਧੋ
  1. Service, Tribune News. "ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ". Tribuneindia News Service. Retrieved 2023-04-25.