ਜੁੱਗ ਬਦਲ ਗਿਆ
(ਯੁਗ ਬਦਲ ਗਿਆ ਤੋਂ ਮੋੜਿਆ ਗਿਆ)
ਜੁੱਗ ਬਦਲ ਗਿਆ ਸੋਹਣ ਸਿੰਘ ਸੀਤਲ ਦਾ ਪੰਜਾਬੀ ਨਾਵਲ ਹੈ। ਸੀਤਲ ਨੇ ਦੀਵੇ ਦੀ ਲੋਅ, ਵਿਜੋਗਣ (ਨਾਵਲ), ਜੰਗ ਜਾਂ ਅਮਨ, ਪ੍ਰੀਤ ਤੇ ਪੈਸਾ, ਮਹਾਰਾਣੀ ਜਿੰਦਾਂ (ਨਾਵਲ), ਤੁੂਤਾਂ ਵਾਲਾ ਖੂਹ, ਸਭੇ ਸਾਂਝੀਵਾਲ ਸਦਾਇਨ (ਨਾਵਲ), ਮੁੱਲ ਤੇ ਮਾਸ, ਬਦਲਾ (ਨਾਵਲ) ਅਤੇ ਜੁੱਗ ਬਦਲ ਗਿਆ ਸਮੇਤ ਕੁੱਲ 22 ਨਾਵਲ ਲਿਖੇ।[1]
ਲੇਖਕ | ਸੋਹਣ ਸਿੰਘ ਸੀਤਲ |
---|---|
ਦੇਸ਼ | ਪੰਜਾਬ, ਭਾਰਤ |
ਭਾਸ਼ਾ | ਪੰਜਾਬੀ |
ਵਿਧਾ | ਨਾਵਲ |
ਮੀਡੀਆ ਕਿਸਮ | ਪ੍ਰਿੰਟ |
ਹਵਾਲੇ
ਸੋਧੋ- ↑ Service, Tribune News. "ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ". Tribuneindia News Service. Retrieved 2023-04-25.