ਸਭੇ ਸਾਂਝੀਵਾਲ ਸਦਾਇਨ (ਨਾਵਲ)

ਸਭੇ ਸਾਂਝੀਵਾਲ ਸਦਾਇਨ ਸੋਹਣ ਸਿੰਘ ਸੀਤਲ ਦਾ ਪੰਜਾਬੀ ਨਾਵਲ ਹੈ। ਸੀਤਲ ਨੇ ਦੀਵੇ ਦੀ ਲੋਅ, ਵਿਜੋਗਣ (ਨਾਵਲ), ਜੰਗ ਜਾਂ ਅਮਨ, ਪ੍ਰੀਤ ਤੇ ਪੈਸਾ, ਮਹਾਰਾਣੀ ਜਿੰਦਾਂ (ਨਾਵਲ), ਤੁੂਤਾਂ ਵਾਲਾ ਖੂਹ, ਮੁੱਲ ਤੇ ਮਾਸ, ਬਦਲਾ (ਨਾਵਲ), ਯੁਗ ਬਦਲ ਗਿਆ ਅਤੇ ਸਭੇ ਸਾਂਝੀਵਾਲ ਸਦਾਇਨ ਸਮੇਤ ਕੁੱਲ 22 ਨਾਵਲ ਲਿਖੇ।[1]

ਸਭੇ ਸਾਂਝੀਵਾਲ ਸਦਾਇਨ
ਲੇਖਕਸੋਹਣ ਸਿੰਘ ਸੀਤਲ
ਦੇਸ਼ਪੰਜਾਬ, ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਮੀਡੀਆ ਕਿਸਮਪ੍ਰਿੰਟ

ਹਵਾਲੇ

ਸੋਧੋ
  1. Service, Tribune News. "ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸੋਹਣ ਸਿੰਘ ਸੀਤਲ". Tribuneindia News Service. Retrieved 2023-04-25.