ਪ੍ਰੈਸ ਟਰੱਸਟ ਆਫ ਇੰਡੀਆ

ਪ੍ਰੈਸ ਟਰੱਸਟ ਆਪ ਇੰਡੀਆ (ਪੀਟੀਆਈ) ਭਾਰਤ ਦੀ ਖ਼ਬਰਾਂ ਦੀ ਏਜੰਸੀ ਹੈ।[1] ਇਸ ਸੰਸਥਾ ਦਾ ਮੁੱਖ ਦਫਤਰ ਨਵੀਂ ਦਿੱਲੀ ਵਿਖੇ ਹੈ। ਇਹ 500 ਭਾਰਤੀ ਅਖਵਾਰ ਅਤੇ 1,000 ਤੋਂ ਜ਼ਿਆਦਾ ਕਰਮਚਾਰੀਆਂ ਦੀ ਸੰਸਥਾ ਹੈ।

ਪ੍ਰੈਸ ਟਰੱਸਟ ਆਫ ਇੰਡੀਆ
ਉਦਯੋਗਖ਼ਬਰਾਂ
ਸਥਾਪਨਾ27 ਅਗਸਤ 1947; 76 ਸਾਲ ਪਹਿਲਾਂ (1947-08-27)
ਮੁੱਖ ਦਫ਼ਤਰ
ਭਾਰਤ
ਜਗ੍ਹਾ ਦੀ ਗਿਣਤੀ
ਨਵੀਂ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਬੰਗਲੋਰ, ਹੈਦਰਾਬਾਦ, ਅਹਿਮਦਾਬਾਦ, ਵਾਸ਼ਿੰਗਟਨ, ਡੀ.ਸੀ., ਨਿਊ ਯਾਰਕ, ਲੰਡਨ, ਬੀਜਿੰਗ, ਮਾਸਕੋ, ਕੁਆਲਾ ਲੁੰਪੁਰ, ਮੈਲਬੋਰਨ, ਢਾਕਾ, ਲਾਹੌਰ, ਇਸਲਾਮਾਬਾਦ
ਮੁੱਖ ਲੋਕ
ਚੇਅਰਮੈਨ
ਕਰਮਚਾਰੀ
1000 ਤੋਂ ਜ਼ਿਆਦਾ
Divisionsਪੀਟੀਆਈ ਭਾਸ਼ਾ, ਪੀਟੀਆਈ ਫੋਟੋ, ਪੀਟੀਆਈ ਗ੍ਰਾਫਿਕਸ
ਵੈੱਬਸਾਈਟwww.ptinews.com

ਇਤਿਹਾਸ ਸੋਧੋ

ਸਮਾਂ ਘਟਨਾ
1905 ਜਨਮ ਹੋਇਆ[2]
1919 ਰਾਇਟਰਜ਼ ਨੇ ਏਪੀਆਈ ਤੌਰ ਤੇ ਕੰਮ ਕਰਨਾ ਸ਼ੁਰੂ ਕੀਤਾ।
1945 ਏਪੀਆਈ ਨੇ ਭਾਰਤੀ ਕੰਪਨੀ ਤੌਰ ਤੇ ਰਜਿਸਟਰ ਹੋਈ।
1947, ਅਗਸਤ 27 ਪ੍ਰੈਸ ਟਰੱਸਟ ਆਫ ਇੰਡੀਆ ਮਦਰਾਸ ਵਿਖੇ ਸ਼ੁਰੂ
1949, ਫ਼ਰਵਰੀ 1 ਪੀਟੀਆਈ ਨੇ ਕੰਮ ਕਰਨਾ ਸ਼ੁਰੂ ਹੋਇਆ।
1953 ਪੀਟੀਆਈ ਨੇ ਅਜ਼ਾਦ ਤੌਰ ਤੇ ਕੰਮ ਕਰਨਾ ਸ਼ੁਰੂ ਹੋਇਆ।
1976 ਪੀਟੀਆਈ ਦੀ ਇਕਨੋਮਿਕਸ ਸੇਵਾ ਸ਼ੁਰੂ ਹੋਈ।
1976, ਫ਼ਰਵਰੀ ਪੀਟੀਆਈ, ਯੂਐਨਆਈ, ਸਮਾਚਾਰ ਭਾਰਤੀ, ਅਤੇ ਹਿਦੋਸਤਾਨ ਸਮਾਚਾਰ ਆਦਿ ਸਮਾਚਾਰ ਿਵੱਚ ਐਮਰਜੈਂਸੀ ਸਮੇਂ ਮਰਜ ਹੋਏ।
1978, ਅਪਰੈਲ ਪੀਟੀਆਈ ਅਤੇ ਇਸ ਦੀਆਂ ਤਿੰਨ ਹੋਰ ਏਜੰਸੀ ਵੱਖ ਹੋਈਆ।
1980, ਜੁਲਾਈ ਪੀਟੀਆਈ ਫੀਚਰ ਸੇਵਾ ਸ਼ੁਰੂ
1981, ਅਖਤੂਬਰ ਪੀਟੀਆਈ ਸਾਇੰਸ ਸੇਵਾ ਸ਼ੁਰੂ
1982, ਨਵੰਬਰ ਪੀਟੀਆਈ ਨੇ ਸਕਾਨ ਨੂੰ ਸ਼ੁਰੂ ਕੀਤਾ।
1984 ਪੀਟੀਆਈ ਨੇ ਅਮਰੀਕਾ 'ਚ ਸੇਵਾ ਸ਼ੁਰੂ ਕੀਤੀ।
1985 ਕੰਪਿਉਟਰ ਸੇਵਾ ਸ਼ੁਰੂ
1986, ਫ਼ਰਵਰੀ ਪੀਟੀਆਈ ਟੀਵੀ ਸ਼ੁਰੂ
1986, ਅਪਰੈਲ ਪੀਟੀਆਈ ਭਾਸ਼ਾ ਸ਼ੁਰੂ।
1986, ਅਗਸਤ ਇਨਸੈਟ-Iਬੀ ਨਾਲ ਸਮਾਚਾਰ ਸ਼ੁਰੂ।
1987, ਅਗਸਤ ਸਟੋਕਸਕਾਮ I ਸ਼ੁਰੂ
1987, ਅਕਤੂਬਰ ਪੀਟੀਆਈ ਫੋਟੋ ਸੇਵਾ ਸ਼ੁਰੂ
1992, ਅਗਸਤ ਪੀਟੀਆਈ ਮਗ ਸੇਵਾ ਸ਼ੁਰੂ
1993, ਅਗਸਤ ਪੀਟੀਆਈ ਗ੍ਰਾਫਿਕਸ ਸੇਵਾ ਸ਼ੁਰੂ।
1995, ਮਾਰਚ ਪੀਟੀਆਈ ਨੇ ਸਟਾਕਸਕਾਮ II ਸ਼ੁਰੂ ਹੋਇਆ।
1996, ਫ਼ਰਵਰੀ ਪੀਟੀਆਈ ਨੇ ਵਿਦੇਸ਼ 'ਚ ਨਿਵੇਸ਼ ਕੀਤਾ।
1997, ਦਸੰਬਰ ਪੀਟੀਆਈ ਨੇ ਫੋਟੋ ਡਾਇਲ ਸਹੁਲਤ ਸ਼ੁਰੂ ਕੀਤੀ।
1999, ਮਾਰਚ ਪੀਟੀਆਈ ਨੇ ਆਪਣੀ ਗੋਲਡਨ ਜੁਬਲੀ ਮਨਾਈ ਤੇ ਇੰਟਰਨੈਂਟ ਸ਼ੁਰੂ।
2003, ਸਤੰਬਰ ਪੀਟੀਆਈ ਨੇ ਖ਼ਬਰਾਂ ਅਤੇ ਫੋਟੋ ਸੇਵਾ ਇੰਟਰਨੈਟ ਤੇ ਸ਼ੁਰੂ ਕੀਤਾ।
2007, ਜੁਲਾਈ ਪੀਟੀਆਈ ਕੇਯੂ ਬੈਂਡ ਸ਼ੁਰੂ।
2010, ਮਾਰਚ ਪੀਟੀਆਈ ਨੇ ਖ਼ਬਰਾਂ (.txt ਅਤੇ .xml) ਅਤੇ ਫੋਟੋ ਸੇਵਾ ਸ਼ੁਰੂ।

References ਸੋਧੋ

  1. "Embassy of India (Moscow) – NEWS AGENCIES". Archived from the original on 2009-06-05. Retrieved 2017-09-13. {{cite web}}: Unknown parameter |dead-url= ignored (|url-status= suggested) (help)
  2. News Agencies: Their Structure and Operation (PDF), UNESCO, 1953, p. 10